ਏ ਕੇ ਐਂਟਨੀ (ਜਨਮ 28 ਦਸੰਬਰ 1940) ਇੱਕ ਭਾਰਤੀ ਰਾਜਨੀਤੀਵਾਨ ਅਤੇ ਰਾਜ ਸਭਾ ਦਾ ਮੈਂਬਰ ਹੈ। ਉਹ ਭਾਰਤ ਸਰਕਾਰ ਦੀ 15ਵੀਂ ਲੋਕਸਭਾ ਦੇ ਮੰਤਰੀਮੰਡਲ ਵਿੱਚ ਰੱਖਿਆ ਮੰਤਰੀ ਸੀ।[1] ਉਹ ਪਹਿਲਾਂ ਕੇਰਲ ਰਾਜ ਦਾ ਮੁੱਖ ਮੰਤਰੀ ਵੀ ਰਿਹਾ ਹੈ।
ਵਿਸ਼ੇਸ਼ ਤੱਥ ਏ. ਕੇ. ਐਂਟੋਨੀਐਮਪੀ, ਰੱਖਿਆ ਮੰਤਰੀ ...
ਏ. ਕੇ. ਐਂਟੋਨੀ ਐਮਪੀ |
---|
|
|
ਤੋਂ ਪਹਿਲਾਂ | ਪ੍ਰਣਬ ਮੁਖਰਜੀ |
---|
|
ਤੋਂ ਪਹਿਲਾਂ | ਈਕੇ ਨੈਈਨਾਰ |
---|
ਤੋਂ ਬਾਅਦ | ਉਮਨ ਚੰਦੀ |
---|
ਦਫ਼ਤਰ ਵਿੱਚ 22 ਮਾਰਚ 1995 – 9 ਮਈ 1996 |
ਗਵਰਨਰ | ਬੀ ਰਾਚਿਆ ਪੀ ਸ਼ਿਵਸੰਕਰ ਖੁਰਸ਼ੀਦ ਆਲਮ ਖਾਨ |
---|
ਤੋਂ ਪਹਿਲਾਂ | ਕੇ. ਕਰੁਣਾਕਰਨ |
---|
ਤੋਂ ਬਾਅਦ | ਈ. ਕੇ. ਨਯਨਾਰ |
---|
|
ਦਫ਼ਤਰ ਸੰਭਾਲਿਆ 27 ਅਪਰੈਲ 1977 |
ਗਵਰਨਰ | ਐਨ ਐਨ ਵਾਂਚੂ ਜੋਤੀ ਵੈਂਕਟਾਚਲਮ |
---|
ਤੋਂ ਪਹਿਲਾਂ | ਕੇ. ਕਰੁਣਾਕਰਨ |
---|
ਤੋਂ ਬਾਅਦ | ਪੀ. ਕੇ. ਵਾਸੁਦੇਵਨ ਨਾਯਰ |
---|
|
|
ਜਨਮ | ਅਰੱਕੱਪਰੰਪਿਲ ਕੁਰਿਆਨ ਐਂਟਨੀ (1940-12-28) 28 ਦਸੰਬਰ 1940 (ਉਮਰ 84) ਚੇਰਤਲਾ, ਕੇਰਲ, |
---|
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ (1978 ਤੋਂ ਪਹਿਲਾਂ; 1982 ਤੋਂ ਹੁਣ ) |
---|
ਹੋਰ ਰਾਜਨੀਤਕ ਸੰਬੰਧ | ਭਾਰਤੀ ਰਾਸ਼ਟਰੀ ਕਾਂਗਰਸ-ਯੂ (1978–1980) ਭਾਰਤੀ ਰਾਸ਼ਟਰੀ ਕਾਂਗਰਸ-ਏ (1980–1982) |
---|
ਜੀਵਨ ਸਾਥੀ | ਏਲਿਸਬੇਤ ਐਂਟਨੀ |
---|
ਬੱਚੇ | ਅਜਿਤ ਐਂਟਨੀ, ਅਨਿਲ ਐਂਟਨੀ |
---|
ਪੇਸ਼ਾ | ਸਿਆਸਤਦਾਨ ਵਕੀਲ |
---|
|
ਬੰਦ ਕਰੋ