ਐਂਜਲੀਨਾ ਜੋਲੀ

From Wikipedia, the free encyclopedia

ਐਂਜਲੀਨਾ ਜੋਲੀ
Remove ads

ਐਂਜਲੀਨਾ ਜੋਲੀ (/ˈl/ joh-LEE (ਜਨਮ 4 ਜੂਨ,1975) ਇੱਕ ਅਮਰੀਕੀ ਅਦਾਕਾਰਾ ਤੇ ਨਿਰਮਾਤਾ ਹੈ ਅਤੇ ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਦੀ ਸਦਭਾਵਨਾ ਰਾਜਦੂਤ ਹੈ। ਇਸ ਨੇ ਤਿੰਨ ਗੋਲਡਨ ਗਲੋਬ ਇਨਾਮ, ਦੋ ਸਕ੍ਰੀਨ ਐਕਟਅਰਜ਼ ਗਿਲਡ ਇਨਾਮ ਅਤੇ ਇੱਕ ਅਕਾਦਮੀ ਇਨਾਮ ਹਾਸਲ ਕੀਤੇ ਹਨ ਇਸ ਨੂੰ ਫ਼ੋਰਬਸ ਦੁਆਰਾ ਦੁਨੀਆ ਦੀ ਸਭ ਤੋਂ ਵੱਧ ਕਮਾਉਣ ਵਾਲੀ ਅਦਾਕਾਰਾ 2009, 2011, 2013 ਵਿੱਚ ਨਾਮਜ਼ਦ ਕੀਤਾ ਗਿਆ ਹੈ। ਜੋਲੀ ਦੁਨੀਆ ਭਰ ਵਿੱਚ ਮਨੁੱਖੀ ਮਸਲਿਆਂ ਨੂੰ ਵਧਾਉਣ ਤੇ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੇ ਮਨੁੱਖੀ ਹੱਕ ਕਮਿਸ਼ਨ (ਯੂ.ਐਨ.ਐਚ.ਸੀ.ਆਰ) ਰਾਹੀਂ ਸ਼ਰਨਾਰਥੀਆਂ ਦੇ ਨਾਲ ਆਪਣੇ ਕਾਰਜਾਂ ਲਈ ਪ੍ਰਸਿੱਧ ਹੈ। ਇਹ ਦੁਨੀਆ ਦੀ ਸਭ ਤੋਂ ਸੁੰਦਰ ਇਸਤਰੀਆਂ ਵਿੱਚੋਂ ਮੰਨੀ ਜਾਂਦੀ ਹੈ ਅਤੇ ਇਸ ਦੀ ਪਰਦੇ ਪਿੱਛੇ ਦੀ ਜ਼ਿੰਦਗੀ ਨੂੰ ਮੀਡਿਆ ਨੇ ਬਹੁਤ ਪ੍ਰਸਿੱਧਤਾ ਦਿੱਤੀ ਹੈ। ਇਹ ਅਦਾਕਾਰਾਂ ਆਪਣੇ ਨਿਵੇਕਲੇ ਅੰਦਾਜ਼, ਫਿਲਮੀ ਅਦਾਕਾਰੀ ਅਤੇ ਸਮਾਜਿਕ ਕਾਰਜਾਂ ਲਈ ਵੀ ਜਾਣੀ ਜਾਂਦੀ ਹੈ।

ਵਿਸ਼ੇਸ਼ ਤੱਥ ਐਂਜਲੀਨਾ ਜੋਲੀ, ਜਨਮ ...
Remove ads

ਇਨਾਮ

ਹੋਰ ਜਾਣਕਾਰੀ ਵਰ੍ਹਾ, ਇਨਾਮ ...
Remove ads

ਕਿਤਾਬਾਂ ਦੀ ਸੂਚੀ

Remove ads

ਬਾਹਰੀ ਲਿੰਕ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads