ਐਂਡਰਿਊ ਕਰੇਅ

From Wikipedia, the free encyclopedia

Remove ads

ਐਂਡਰਿਊ ਸ.ਕਰੇਅ (11 ਜੂਨ, 1986- 28 ਅਗਸਤ 2014)[1] ਇੱਕ ਅਮਰੀਕੀ ਐਲ.ਜੀ.ਬੀ.ਟੀ. ਹੱਕਾਂ ਲਈ ਕਾਰਕੁੰਨ ਅਤੇ ਰਾਜਨੀਤਿਕ ਸਖਸ਼ੀਅਤ ਸੀ। ਕਰੇਅ ਨੇ ਰਾਸ਼ਟਰ ਪੱਧਰ 'ਤੇ ਐਲ.ਜੀ.ਬੀ.ਟੀ. ਗੈਰ-ਭੇਦਭਾਵ ਸੁਰੱਖਿਆ ਲਈ ਅਫੋਰਡੇਵਲ ਕੇਅਰ ਐਕਟ ਦੇ ਹਿੱਸੇ ਵਜੋਂ ਕੇਂਦਰੀ ਭੂਮਿਕਾ ਨਿਭਾਈ ਸੀ।[2]

ਮੁੱਢਲਾ ਜੀਵਨ

ਐਂਡਰਿਊ ਕਰੇਅ ਦਾ ਜਨਮ ਚਿਪੇਵਾ ਫਾਲਜ਼, ਵਿਸਕੋਨਸਿਨ 'ਚ ਸਟੀਵ ਅਤੇ ਏਰਡਿਸ ਕਰੇਅ ਦੇ ਘਰ ਹੋਇਆ।[3] ਕਰੇਅ ਚਿਪੇਵਾ ਫਾਲਜ਼ ਦੇ ਹਾਈਸਕੂਲ ਕਲਾਸ 2004 ਦੀ ਭਾਸ਼ਣਕਾਰ ਸੀ।[4]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads