ਐਕਟਰ ਇਨ ਲਾਅ

From Wikipedia, the free encyclopedia

Remove ads

ਐਕਟਰ ਇਨ ਲਾਅ ਇੱਕ 2016 ਦੀ ਪਾਕਿਸਤਾਨੀ ਸਮਾਜਿਕ-ਕਾਮੇਡੀ ਫ਼ਿਲਮ ਹੈ ਜੋ ਕਿ ਨਬੀਲ ਕੁਰੈਸ਼ੀ ਦੁਆਰਾ ਨਿਰਦੇਸਿਤ ਹੈ। ਇਸਦੇ ਲੇਖਕ ਫਾਜ਼ਾ ਅਲੀ ਮਿਰਜ਼ਾ ਹਨ। ਇਹ ਫ਼ਿਲਮ ਈਦ-ਉਲ-ਅਜ਼ਾ ਉੱਪਰ ਜਾਰੀ ਕੀਤੀ ਗਈ ਸੀ।[1][2] ਉਰਦੂ 1 ਦੀ ਨਿਰਮਿਤ ਫ਼ਿਲਮ ਵਿੱਚ ਭਾਰਤੀ ਅਨੁਭਵੀ ਅਭਿਨੇਤਾ ਓਮ ਪੁਰੀ ਨੂੰ ਸ਼ਾਮਿਲ ਕੀਤਾ ਗਿਆ ਸੀ। 19 ਅਪ੍ਰੈਲ 2017 ਨੂੰ, ਇਸ ਨੂੰ 16 ਵਾਂ ਲੱਕਸਟ ਸਟਾਈਲ ਅਵਾਰਡ ਵਿੱਚ ਬੈਸਟ ਫ਼ਿਲਮ ਅਵਾਰਡ ਮਿਲਿਆ।

ਪਲਾਟ

ਫਾਹਦ ਮੁਸਤਫਾ ਇੱਕ ਉੱਘੇ ਵਕੀਲ ਹਨ ਪਰ ਉਹ ਇੱਕ ਅਭਿਨੇਤਾ ਬਣਨ ਦੀ ਇੱਛਾ ਰੱਖਦੇ ਹਨ। ਉਸਦੇ ਪਿਤਾ ਨੂੰ ਇਹ ਨਾਪਸੰਦ ਹੈ। ਉਸ ਦੀ ਦੁਨੀਆ ਉਲਟ-ਪੁਲਟ ਹੋ ਰਹੀ ਹੈ ਜਦੋਂ ਉਸ ਨੂੰ ਅਜਿਹੇ ਕੇਸ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਦੇਸ਼ ਦੇ ਰਾਜਨੀਤੀ ਨਾਲ ਜੁੜਿਆ ਹੁੰਦਾ ਹੈ। ਉਸ ਕੇਸ ਨੂੰ ਲੜਦਿਆਂ ਉਸਦਾ ਕੈਰੀਅਰ ਅਤੇ ਪਰਿਵਾਰ ਦਾਅ ਉੱਪਰ ਲੱਗ ਜਾਂਦੇ ਹਨ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads