ਐਚ ਐਲ ਦੱਤੂ

From Wikipedia, the free encyclopedia

ਐਚ ਐਲ ਦੱਤੂ
Remove ads

ਹਨਦੇਆਲਾ ਲਕਸ਼ਮੀਨਰਾਇਣਸਵਾਮੀ ਦੱਤੂ ਭਾਰਤ ਦੀ ਸੁਪਰੀਮ ਕੋਰਟ ਦਾ 42ਵਾਂ ਚੀਫ਼ ਜਸਟਿਸ ਸੀ।[1]। ਉਹ 3 ਦਸੰਬਰ 2015 ਨੂੰ ਇਸ ਅਹੁੱਦੇ ਤੋਂ ਰਿਟਾਇਰ ਹੋਇਆ। ਉਹ ਲਗਭਗ 14 ਮਹੀਨੇ ਭਾਰਤ ਦਾ ਚੀਫ਼ ਜਸਟਿਸ ਰਿਹਾ। ਉਹ ਦਸੰਬਰ 2008 ਵਿੱਚ ਸੁਪਰੀਮ ਕੋਰਟ ਦਾ ਜੱਜ ਬਣਨ ਤੋਂ ਪਹਿਲਾਂ ਕੇਰਲਾ ਅਤੇ ਛਤੀਸਗੜ੍ਹ ਦੀ ਉੱਚ ਅਦਾਲਤ ਵਿੱਚ ਚੀਫ਼ ਜਸਿਟਸ ਸੀ।[2][3][4][5]

ਵਿਸ਼ੇਸ਼ ਤੱਥ Hon'ble Justiceਹਨਦੇਆਲਾ ਲਕਸ਼ਮੀਨਰਾਇਣਸਵਾਮੀ ਦੱਤੂ, 42nd Chief Justice of India ...
Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads