ਐਡਵਰਡ ਪੀ ਜੋਨਜ
From Wikipedia, the free encyclopedia
Remove ads
ਐਡਵਰਡ ਪੌਲ ਜੋਨਸ (ਜਨਮ 5 ਅਕਤੂਬਰ 1950) ਇੱਕ ਅਮਰੀਕੀ ਨਾਵਲਕਾਰ ਅਤੇ ਕਹਾਣੀ ਲੇਖਕ ਹੈ। ਉਸ ਦੇ 2003 ਦੇ ਨਾਵਲ ਜਾਣਿਆ ਸੰਸਾਰ ਨੇ ਗਲਪ ਲਈ ਪੁਲਿਤਜ਼ਰ ਪੁਰਸਕਾਰ ਅਤੇ ਇੰਟਰਨੈਸ਼ਨਲ IMPAC ਡਬ੍ਲਿਨ ਸਾਹਿਤਕ ਪੁਰਸਕਾਰ ਪ੍ਰਾਪਤ ਕੀਤਾ।
ਜੀਵਨੀ
ਐਡਵਰਡ ਪੌਲ ਜੋਨਸ ਦਾ ਜਨਮ ਅਤੇ ਪਾਲਣ ਵਾਸ਼ਿੰਗਟਨ, ਡੀ.ਸੀ. ਵਿੱਚ ਹੋਇਆ ਅਤੇ ਉਹ ਕਾਲਜ ਆਫ਼ ਹੋਲੀ ਕਰਾਸ ਅਤੇ ਯੂਨੀਵਰਸਿਟੀ ਆਫ਼ ਵਰਜੀਨੀਆ ਤੋਂ ਪੜ੍ਹਿਆ।[1]
ਉਸ ਦੀ ਪਹਿਲੀ ਕਿਤਾਬ, ਸ਼ਹਿਰ ਵਿੱਚ ਗੁਆਚਿਆ, 20ਵੀਂ-ਸਦੀ ਦੀ ਵਾਸ਼ਿੰਗਟਨ ਅਫ਼ਰੀਕੀ-ਅਮਰੀਕੀ ਕਿਰਤੀ ਕਲਾਸ ਦੇ ਬਾਰੇ ਇੱਕ ਕਹਾਣੀ ਸੰਗ੍ਰਹਿ ਹੈ।ਮੁਢਲੀਆਂ ਕਹਾਣੀਆਂ ਵਿੱਚ ਕੁਝ ਉਹ ਲੋਕ ਹਨ, ਜੋ ਪਹਿਲੀ-ਪੀੜ੍ਹੀ ਦੇ ਪ੍ਰਵਾਸੀਆਂ ਵਾਂਗ ਹਨ, ਜੋ ਦਿਹਾਤੀ ਦੱਖਣ ਮਹਾਨ ਮਾਈਗਰੇਸ਼ਨ ਦੇ ਹਿੱਸੇ ਦੇ ਤੌਰ 'ਤੇ ਸ਼ਹਿਰ ਵਿੱਚ ਆਏ ਸਨ।
ਪੁਸਤਕ ਸੂਚੀ
- ਸ਼ਹਿਰ ਵਿੱਚ ਗੁਆਚਿਆ (1992)
- ਜਾਣਿਆ ਸੰਸਾਰ (2003)
- ਸਾਰੇ ਆਂਟ ਹੈਗਰ ਦੇ ਬੱਚੇ (2006)
ਟਿਪਣੀਆਂ
Wikiwand - on
Seamless Wikipedia browsing. On steroids.
Remove ads