ਐਡਾ ਯੋਨਥ

From Wikipedia, the free encyclopedia

ਐਡਾ ਯੋਨਥ
Remove ads

ਐਡਾ ਯੋਨਥ (ਜਨਮ 22 ਜੂਨ 1939)[1] ਇੱਕ ਇਸਰਾਈਲ ਕ੍ਰਿਸਟੇਲੋਗ੍ਰਾਫਰ ਹੈ। ਐਡਾ ਯੋਨਥ ਨੂੰ ਰਾਇਬੋਜੋਮਸ ਦੀ ਬਣਤਰ ਉੱਤੇ ਕੰਮ ਕਰਨ ਲਈ ਜਾਣਿਆ ਜਾਂਦਾ ਹੈ। ਐਡਾ ਹੇਲੇਨ ਅਤੇ ਮਿਲਟਨ ਏ.ਕਿੱਮੇਲਮੈਨ ਸੇਂਟਰ ਜਿਹੜਾ ਕੇ ਬਾਇਓਮੋਲੀਕਿਓਲ ਦੀ ਬਣਤਰ ਉੱਤੇ ਕੰਮ ਕਰਾਉਣ ਲਈ ਜਾਣਿਆ ਜਾਂਦਾ ਹੈ ਦੀ ਪ੍ਰਸ਼ਾਸ਼ਕ ਹੈ। 2009, ਵਿੱਚ ਕਮਿਸਟਰੀ ਵਿੱਚ ਨਾਬਲ ਪੁਰਸਕਾਰ ਮਿਲੀਆਂ।[2] ਐਡਾ ਮੱਧ ਈਸਟ ਤੋਂ ਸਾਇਂਸ ਵਿੱਚ ਨਾਬਲ ਪੁਰਸਕਾਰ ਜਿੱਤਣ ਵਾਲੀ ਪਹਿਲੀ ਔਰਤ ਸੀ। [3] ਅਤੇ 45 ਸਾਲਾਂ ਵਿੱਚ ਕਮਿਸਟਰੀ ਵਿੱਚ ਨਾਬਲ ਪੁਰਸਕਾਰ ਜਿੱਤਣ ਵਾਲੀ ਪਹਿਲੀ ਔਰਤ ਸੀ।[4]

ਵਿਸ਼ੇਸ਼ ਤੱਥ Ada E. Yonath, ਜਨਮ ...
Remove ads

ਫੋਟੋ ਗੈਲਰੀ

ਹੋਰ ਜਾਣਕਾਰੀ Ada Yonath at the Weizmann Institute of Science, Telephone interview with Ada Yonath during the announcement of the Nobel Prize ...

ਹੋਰ ਦੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads