ਐਡਿਨਬਰਾ
ਸਕਾਟਲੈਂਡ ਦਾ ਰਾਜਧਾਨੀ ਸ਼ਹਿਰ ਅਤੇ ਸਥਾਨਕ ਸਰਕਾਰ ਦਾ ਸਭਾ ਖੇਤਰ From Wikipedia, the free encyclopedia
Remove ads
ਐਡਿਨਬਰਾ (/ˈɛdɪnbʌrə/ ( ਸੁਣੋ) ED-in-burr-ə) ਦੱਖਣ-ਪੂਰਬੀ ਸਕਾਟਲੈਂਡ ਦਾ ਇੱਕ ਸ਼ਹਿਰ ਹੈ ਜੋ ਫ਼ਰਥ ਆਫ਼ ਫ਼ੋਰਥ ਦੇ ਦੱਖਣੀ ਤਟ ਉੱਤੇ ਵਸਿਆ ਹੋਇਆ ਹੈ ਅਤੇ ਜਿਸਦੀ 2011 ਵਿੱਚ ਅਬਾਦੀ 495,360 (2010 ਦੇ ਮੁਕਾਬਲੇ 1.9% ਵਾਧਾ) ਸੀ।[1] ਇਹ ਲੋਥੀਆਨ ਦੀ ਪ੍ਰਮੁੱਖ ਬਸਤੀ ਅਤੇ ਸਕਾਟਲੈਂਡ ਦੀ ਰਾਜਧਾਨੀ ਹੈ।

ਵਿਕੀਮੀਡੀਆ ਕਾਮਨਜ਼ ਉੱਤੇ ਐਡਿਨਬਰਾ ਨਾਲ ਸਬੰਧਤ ਮੀਡੀਆ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads