ਐਦੂਆਰਦ ਉਸਪੇਂਸਕੀ

From Wikipedia, the free encyclopedia

ਐਦੂਆਰਦ ਉਸਪੇਂਸਕੀ
Remove ads

ਐਦੂਆਰਦ ਨਿਕੋਲਾਏਵਿੱਚ ਉਸਪੇਂਸਕੀ (ਰੂਸੀ: Эдуа́рд Никола́евич Успе́нский; ਜਨਮ 22 ਦਸੰਬਰ 1937) ਰੂਸੀ ਲੇਖਕ ਹੈ ਅਤੇ ਉਸਨੇ ਬੱਚਿਆਂ ਲਈ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ।[1] ਉਸ ਦੇ ਸਭ ਤੋਂ ਮਨਪਸੰਦ ਪਾਤਰਾਂ ਵਿੱਚ [ਅੰਕਲ ਫਿਓਦਰ], ਉਹਦਾ ਕੁੱਤਾ ਅਤੇ ਉਹਦੀ ਬਿੱਲੀ ਵਿਚਲਾ ਗੰਭੀਰ ਅਤੇ ਸਾਹਸੀ ਮੁੰਡਾ ਅੰਕਲ ਫਿਓਦਰ (Дядя Фёдор); ਅਤੇ ਦੋ ਜਾਨਵਰ ਦੋਸਤਾਂ ਦੇ ਕਾਰਨਾਮਿਆਂ ਬਾਰੇ ਬਾਲ ਨਾਵਲ ਵਿੱਚ ਜੇਨਾ ਮਗਰਮੱਛ (Крокодил Гена) ਅਤੇ ਚੇਬੂਰਾਸ਼ਕਾ (Чебурашка) ਦੀ ਮਾਨਵੀਕ੍ਰਿਤ ਜੋੜੀ ਹਨ।

ਵਿਸ਼ੇਸ਼ ਤੱਥ ਐਦੂਆਰਦ ਉਸਪੇਂਸਕੀ, ਜਨਮ ...
Remove ads

ਜੀਵਨ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads