37.33182°N 122.03118°W / 37.33182; -122.03118
ਵਿਸ਼ੇਸ਼ ਤੱਥ ਕਿਸਮ, ਵਪਾਰਕ ਵਜੋਂ ...
ਐਪਲ ਸੰਸਥਾਪਣ
Apple Inc.ਤਸਵੀਰ:Apple logo black.svg, Apple logo white.svg |
ਕਿਸਮ | ਲੌਕਕ |
---|
ਵਪਾਰਕ ਵਜੋਂ | - ਨੈਸਡੈਕ:
- NASDAQ-100 component
- S&P 500 component
|
---|
ISIN | US0378331005 |
---|
ਉਦਯੋਗ | - ਕੰਪਿਊਟਰ ਹਾਰਡਵੇਅਰ
- ਕੰਪਿਊਟਰ ਸਾਫ਼ਟਵੇਅਰ
- ਬਿਜਲਾਣੂ ਉਤਪਾਦ
- ਡਿਜੀਟਲ ਵੰਡ
|
---|
ਸਥਾਪਨਾ | 1 ਅਪਰੈਲ, 1976 (3 ਜਨਵਰੀ, 1977 ਨੂੰ ਸੰਮਿਲਤ) |
---|
ਸੰਸਥਾਪਕ | - ਸਟੀਵ ਜਾਬਜ਼
- ਸਟੀਵ ਵੋਜ਼ਨੀਆਕ
- ਰੌਨਲਡ ਵੇਨ[1]
|
---|
ਮੁੱਖ ਦਫ਼ਤਰ | Cupertino, 1 ਇਨਫ਼ਿਨਿਟ ਲੂਪ, ਕੂਪਰਟੀਨੋ, ਕੈਲੀਫ਼ੋਰਨੀਆ , |
---|
ਜਗ੍ਹਾ ਦੀ ਗਿਣਤੀ | 516 ਪਰਚੂਨ ਸਟੋਰ (2021 ਤੱਕ)[3] |
---|
ਸੇਵਾ ਦਾ ਖੇਤਰ | ਵਿਸ਼ਵ-ਵਿਆਪੀ |
---|
ਮੁੱਖ ਲੋਕ | ਆਰਥਰ ਡੀ. ਲੈਵਿਨਸਨ (ਚੇਅਰਮੈਨ)[4] ਟਿਮ ਕੁਕ (CEO) |
---|
ਉਤਪਾਦ |
- ਮੈਕ
- ਆਈਪੌਡ
- ਆਈਫ਼ੋਨ
- ਆਈਪੈਡ
- ਆਈਪੈਡ ਮਿਨੀ
- ਐਪਲ ਟੀ.ਵੀ.
- OS X
- ਆਈਲਾਈਫ
- ਆਈਵਰਕ
- ਆਈਸਓਸ
|
---|
ਸੇਵਾਵਾਂ |
- ਐਪਲ ਸਟੋਰ
- ਐਪਲ ਸਟੋਰ ਔਨਲਾਈਨ
- ਮੈਕ ਐਪ ਸਟੋਰ
- iOS App Store
- ਆਈਟਿਊਨਜ਼ ਸਟੋਰ
- ਆਈਬੁਕਸ
- ਆਈਕਲਾਊਡ
|
---|
ਕਮਾਈ | US$ 156.508ਬਿਲੀਅਨ (2012)[5] |
---|
ਸੰਚਾਲਨ ਆਮਦਨ | US$ 055.241ਬਿਲੀਅਨ (2012)[5] |
---|
ਸ਼ੁੱਧ ਆਮਦਨ | US$ 041.733ਬਿਲੀਅਨ (2012)[5] |
---|
ਕੁੱਲ ਸੰਪਤੀ | US$ 176.064ਬਿਲੀਅਨ (2012)[5] |
---|
ਕੁੱਲ ਇਕੁਇਟੀ | US$ 118.210ਬਿਲੀਅਨ (2012)[5] |
---|
ਕਰਮਚਾਰੀ | 72,800 (2012)[6] |
---|
ਵੈੱਬਸਾਈਟ | apple.com |
---|
ਬੰਦ ਕਰੋ
ਐਪਲ ਇੰਕ., ਜਾਂ ਐਪਲ ਸੰਸਥਾਪਣ, ਪੂਰਵਲਾ ਐਲਪ ਕੰਪਿਊਟਰ, ਇੰਕ., ਇੱਕ ਅਮਰੀਕੀ ਬਹੁਰਾਸ਼ਟਰੀ ਨਿਗਮ ਹੈ ਜਿਹਦਾ ਸਦਰ-ਮੁਕਾਮ ਕੂਪਰਟੀਨੋ, ਕੈਲੀਫ਼ੋਰਨੀਆ ਵਿਖੇ ਹੈ[2] ਅਤੇ ਜੋ ਖਪਤਕਾਰੀ ਬਿਜਲਾਣੂ ਯੰਤਰਾਂ, ਕੰਪਿਊਟਰ ਸਾਫ਼ਟਵੇਅਰ ਅਤੇ ਨਿੱਜੀ ਕੰਪਿਊਟਰਾਂ ਦਾ ਖ਼ਾਕਾ ਤਿਆਰ ਕਰਦਾ, ਵਿਕਸਤ ਕਰਦਾ ਅਤੇ ਵੇਚਦਾ ਹੈ। ਇਹਦੇ ਸਭ ਤੋਂ ਪ੍ਰਸਿੱਧ ਉਤਪਾਦ ਮੈਕ ਕੰਪਿਊਟਰ, ਆਈਪੌਡ ਸੰਗੀਤ ਵਜੰਤਰੀ, ਆਈਫ਼ੋਨ ਸਮਾਰਟਫ਼ੋਨ ਅਤੇ ਆਈਪੈਡ ਟੈਬਲਟ ਕੰਪਿਊਟਰ ਹਨ।