ਐਮ.81 ਸਮੂਹ

From Wikipedia, the free encyclopedia

ਐਮ.81 ਸਮੂਹ
Remove ads

ਐਮ.81 ਇੱਕ ਅਕਾਸ਼ਗੰਗਾ ਸਮੂਹ (Galaxy group) ਹੈ ਜੋ ਕਿ ਸਪਤਰਿਸ਼ੀ ਤੇ ਕੈਮਲੋਪਰਡਲਿਸ ਤਾਰਾਮੰਡਲ ਵਿੱਚ ਸਥਿਤ ਹੈ। ਇਸ ਸਮੂਹ ਵਿੱਚ ਮੈਸੀਅਰ 81 ਅਤੇ ਮੈਸੀਅਰ 82 ਨਾਂ ਦੀਆਂ ਅਕਾਸ਼ਗੰਗਾ ਸ਼ਾਮਿਲ ਹਨ। ਇਹਨਾਂ ਤੋਂ ਇਲਾਵਾ ਇਸ ਵਿੱਚ ਹੋਰ ਵੀ ਕਈ ਚਮਕੀਲੀਆਂ ਅਕਾਸ਼ਗੰਗਾ ਹਨ। ਇਸਦਾ ਕੇਂਦਰ ਲਗਪਗ 3.6 Mpc ਦੀ ਦੂਰੀ 'ਤੇ ਸਥਿਤ ਹੈ ਅਤੇ ਇਹ ਸਥਾਨਕ ਸਮੂਹ ਦੇ ਨੇੜੇ ਹੈ। ਇੱਕ ਅੰਦਾਜ਼ੇ ਮੁਤਾਬਿਕ ਇਸਦਾ ਕੁੱਲ ਪੁੰਜ (1.03 ± 1.7) × 1012M ਹੈ। ਐਮ.81 ਸਮੂਹ, ਸਥਾਨਕ ਸਮੂਹ ਤੇ ਹੋਰ ਨੇੜਲੇ ਸਮੂਹ ਵਰਗੋ ਸੁਪਰਕਲਸਟਰ ਵਿੱਚ ਆਉਂਦੇ ਹਨ।

ਵਿਸ਼ੇਸ਼ ਤੱਥ ਨਿਰੀਖਣ ਅੰਕੜੇ (ਯੁੱਗ J2000), ਤਾਰਾਮੰਡਲ ...
Remove ads

ਮੈਂਬਰ

ਆਈ.ਡੀ.ਕਾਰਚੇਨਤਸੇਵ ਦੁਆਰਾ ਐਮ.81 ਸਮੂਹ ਨਾਲ ਜੋੜੀਆਂ ਅਕਾਸ਼ਗੰਗਾ ਦੀ ਸੂਚੀ ਹੇਠਾਂ ਸਾਰਣੀ ਵਿੱਚ ਦਿੱਤੀ ਗਈ ਹੈ।

ਹੋਰ ਜਾਣਕਾਰੀ ਨਾਂ, ਕਿਸਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads