ਐਮ. ਜੀ. ਵਿਜੇਯਾਸਾਰਥੀ
From Wikipedia, the free encyclopedia
Remove ads
ਮੈਸੂਰ ਵਿਜੇਯਾਸਾਰਥੀ (11 ਦਸੰਬਰ 1906 – 30 ਜੂਨ 1979) ਇੱਕ ਭਾਰਤੀ ਕ੍ਰਿਕਟ ਅੰਪਾਇਰ ਸੀ। ਉਹ 1951 ਅਤੇ 1960 ਦਰਮਿਆਨ 13 ਟੈਸਟ ਮੈਚ ਵਿਚ ਖੜ੍ਹ ਚੁੱਕਾ ਹੈ।[1] ਵਿਜੇਸਾਰਥੀ ਨੇ ਪਹਿਲਾਂ ਮੈਸੂਰ ਲਈ ਅੱਠ ਪਹਿਲੇ ਦਰਜੇ ਦੇ ਮੈਚ ਖੇਡੇ ਸਨ। [2]
ਉਸਦੇ ਪੁੱਤਰ, ਐਮ.ਵੀ. ਨਗੇਂਦਰ ਨੇ ਵੀ ਟੈਸਟ ਪੱਧਰ 'ਤੇ ਅੰਪਾਇਰਿੰਗ ਕੀਤੀ। ਇਹ ਜੋੜੀ 1960-61 ਦੇ ਸੀਜ਼ਨ ਦੌਰਾਨ ਮੈਸੂਰ ਅਤੇ ਆਂਧਰਾ ਵਿਚਕਾਰ ਪਹਿਲੇ ਦਰਜੇ ਦੇ ਮੈਚ ਵਿੱਚ ਇਕੱਠੀ ਖੜ੍ਹੀ ਸੀ।[3]
Remove ads
ਇਹ ਵੀ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads