ਐਰੀਜ਼ੋਨਾ

From Wikipedia, the free encyclopedia

ਐਰੀਜ਼ੋਨਾ
Remove ads

ਐਰੀਜ਼ੋਨਾ (/ɛrɪˈznə/ ( ਸੁਣੋ); /ærɪˈznə/) (ਨਵਾਜੋ: [Hoozdo Hahoodzo] Error: {{Lang}}: text has italic markup (help); ਓ'ਓਧਾਮ: Alĭ ṣonak) ਸੰਯੁਕਤ ਰਾਜ ਦੇ ਦੱਖਣ-ਪੱਛਮੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਹ ਪੱਛਮੀ ਸੰਯੁਕਤ ਰਾਜਾਂ ਅਤੇ ਪਹਾੜੀ ਪੱਛਮੀ ਰਾਜਾਂ ਦਾ ਵੀ ਹਿੱਸਾ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਖੇਤਰਫਲ ਪੱਖੋਂ 6ਵੇਂ ਅਤੇ ਅਬਾਦੀ ਪੱਖੋਂ 15ਵੇਂ ਦਰਜੇ ਉੱਤੇ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਫ਼ੀਨਿਕਸ ਹੈ। ਦੂਜਾ ਸਭ ਤੋਂ ਵੱਡਾ ਸ਼ਹਿਰ ਟਕਸਨ ਹੈ ਜਿਸ ਮਗਰੋਂ ਅਬਾਦੀ ਪੱਖੋਂ ਫ਼ੀਨਿਕਸ ਮਹਾਂਨਗਰੀ ਇਲਾਕੇ ਦੇ ਅੱਠ ਸ਼ਹਿਰ ਆਉਂਦੇ ਹਨ: ਮੀਜ਼ਾ, ਐਰੀਜ਼ੋਨਾ, ਚੈਂਡਲਰ, ਗਲੈਂਡੇਲ, ਸਕਾਟਸਡੇਲ, ਗਿਲਬਰਟ, ਟੈਂਪ, ਪਿਓਰੀਆ ਅਤੇ ਸਰਪ੍ਰਾਈਜ਼

ਵਿਸ਼ੇਸ਼ ਤੱਥ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads