ਐਲਪ

ਯੂਰਪ ਦੀ ਮਹਾਨ ਪਰਬਤ ਲੜੀ From Wikipedia, the free encyclopedia

ਐਲਪmap
Remove ads

ਐਲਪ ਜਾਂ ਐਲਪਸ ਯੂਰਪ ਦੇ ਮਹਾਨ ਪਰਬਤ ਲੜੀ-ਪ੍ਰਬੰਧਾਂ ਵਿੱਚੋਂ ਇੱਕ ਹੈ ਜੋ ਲਗਭਗ 1,200 ਕਿਲੋਮੀਟਰ ਲੰਮਾ ਅਤੇ ਅੱਠ ਐਲਪੀ ਦੇਸ਼ਾਂ - ਪੂਰਬ ਵਿੱਚ ਆਸਟਰੀਆ ਅਤੇ ਸਲੋਵੇਨੀਆ, ਪੱਛਮ ਵਿੱਚ ਲੀਖਟਨਸ਼ਟਾਈਨ, ਜਰਮਨੀ, ਫ਼ਰਾਂਸ ਤਾਤੇ ਦੱਖਣ ਵਿੱਚ ਇਟਲੀ ਅਤੇ ਮੋਨਾਕੋ - ਵਿੱਚ ਫੈਲਿਆ ਹੋਇਆ ਹੈ।[1] ਇਹ ਪਹਾੜ ਸੈਂਕੜੇ ਲੱਖਾਂ ਸਾਲ ਪਹਿਲਾਂ ਅਫ਼ਰੀਕੀ ਅਤੇ ਯੂਰੇਸ਼ੀਆਈ ਭੂ-ਪਲੇਟਾਂ ਦੀ ਟੱਕਰ ਵਜੋਂ ਹੋਂਦ ਵਿੱਚ ਆਏ।

ਵਿਸ਼ੇਸ਼ ਤੱਥ ਐਲਪ, ਸਿਖਰਲਾ ਬਿੰਦੂ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads