ਐਸਕਲੀਅਸ
From Wikipedia, the free encyclopedia
Remove ads
ਐਸਕਲੀਅਸ (/ˈiːsk[invalid input: 'ɨ']ləs/ or /ˈɛsk[invalid input: 'ɨ']ləs/;[1] ਯੂਨਾਨੀ: Αἰσχύλος, Aiskhulos; ਅੰਦਾਜ਼ਨ 525/524 ਈਪੂ – ਅੰਦਾਜ਼ਨ 456/455 ਈਪੂ) ਤਿੰਨ ਪਹਿਲੇ ਗ੍ਰੀਕ ਟ੍ਰੈਜਡੀ ਲੇਖਕਾਂ ਵਿੱਚੋਂ ਇੱਕ ਸੀ ਜਿਹਨਾਂ ਦੇ ਨਾਟਕ ਅੱਜ ਵੀ ਪੜ੍ਹੇ ਅਤੇ ਖੇਡੇ ਜਾ ਸਕਦੇ ਹਨ। ਦੂਜੇ ਦੋ ਸੋਫੋਕਲੀਜ਼ ਅਤੇ ਯੁਰੀਪਿਡੀਜ਼ ਸਨ। ਐਸਕਲੀਅਸ ਨੂੰ ਅਕਸਰ ਟ੍ਰੈਜਡੀ ਦਾ ਪਿਤਾ ਕਿਹਾ ਜਾਂਦਾ ਹੈ।[2][3] ਇਸ ਵਿਧਾ ਦਾ ਗਿਆਨ ਸਾਨੂੰ ਉਹਦੇ ਨਾਟਕਾਂ ਰਾਹੀਂ ਹੁੰਦਾ ਹੈ।[4]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads