ਐਸ ਨਿਜਲਿਨਗੱਪਾ
From Wikipedia, the free encyclopedia
Remove ads
ਸਿੱਦਾਵਨਾਹਾਲੀ ਨਿਜਲਿਨਗੱਪਾ (ਕੰਨੜ: ಸಿದ್ಧವನಹಳ್ಳಿ ನಿಜಲಿಂಗಪ್ಪ) (10 ਦਸੰਬਰ 1902 – 8 ਅਗਸਤ 2000, ਚਿਤਰਾਦੁਰਗਾ) ਭਾਰਤੀ ਕਾਂਗਰਸ ਪਾਰਟੀ ਦਾ ਇੱਕ ਸੀਨੀਅਰ ਆਗੂ ਅਤੇ ਕਰਨਾਟਕ (ਉਦੋਂ ਮੈਸੂਰ ਰਾਜ) ਦਾ 1956 ਅਤੇ 1958 ਦੇ ਅਤੇ ਮਗਰੋਂ ਇੱਕ ਵਾਰ ਫਿਰ 1962 1968 ਦੇ ਵਿਚਕਾਰ ਮੁੱਖ ਮੰਤਰੀ ਸੀ। ਉਸ ਨੇ ਭਾਰਤੀ ਆਜ਼ਾਦੀ ਲਹਿਰ ਵਿੱਚ ਅਤੇ ਨਾਲ ਹੀ ਕਰਨਾਟਕ ਯੂਨੀਫੀਕੇਸ਼ਨ ਦੀ ਲਹਿਰ ਅਹਿਮ ਭੂਮਿਕਾ ਨਿਭਾਈ।
Remove ads
Remove ads
ਮੁੱਢਲੀ ਜ਼ਿੰਦਗੀ
ਐਸ ਨਿਜਲਿਨਗੱਪਾ ਦਾ ਜਨਮ ਚਿਤਰਾਦੁਰਗਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੇ ਇੱਕ ਮੱਧਵਰਗੀ ਹਿੰਦੂ ਲਿੰਗਾਇਤ ਪਰਿਵਾਰ ਵਿੱਚ 10 ਦਸੰਬਰ 1902 ਨੂੰ ਹੋਇਆ।
Wikiwand - on
Seamless Wikipedia browsing. On steroids.
Remove ads