ਓਂਗੇ ਕਬੀਲਾ

From Wikipedia, the free encyclopedia

Remove ads

ਓਂਗੇ ਕਬੀਲਾ ਅੰਡੇਮਾਨ ਅਤੇ ਨਿਕੋਬਾਰ ਟਾਪੂ ਉੱਤੇ ਪਾਇਆ ਜਾਨ ਵਾਲਾ ਇੱਕ ਮੂਲਨਿਵਾਸੀ ਕਬੀਲਾ ਹੈ।

ਵਿਸ਼ੇਸ਼ ਤੱਥ ਅਹਿਮ ਅਬਾਦੀ ਵਾਲੇ ਖੇਤਰ, ਭਾਸ਼ਾਵਾਂ ...

ਆਬਾਦੀ

ਓਂਗੇ ਆਬਾਦੀ ਸਾਮਰਾਜਵਾਦ ਅਤੇ ਅੰਗਰੇਜ਼ੀ ਸ਼ਾਸਕਾਂ ਦੇ ਦਖ਼ਲ ਤੋਂ ਬਾਅਦ 672 ਤੋਂ ਘੱਟ ਕੇ 1901 ਵਿੱਚ ਕੇਵਲ 100 ਰਹਿ ਗਈ।[1]:51[2]

ਆਬਾਦੀ ਘਟਣ ਦਾ ਇੱਕ ਮੁੱਖ ਕਾਰਣ ਖਾਣ-ਪੀਣ ਦੀਆਂ ਆਦਤਾਂ ਵਿੱਚ ਬਦਲਾਓ ਵੀ ਹੈ।[3] ਜਨਮ-ਦਰ ਘੱਟ ਹੈ ਅਤੇ ਓਂਗੇ ਔਰਤਾਂ 28 ਸਾਲ ਦੀ ਉਮਰ ਤੋਂ ਪਹਿਲਾਂ ਕਦੇ ਹੀ ਗਰਭਵਤੀ ਹੁੰਦੀਆਂ ਹਨ।[4] ਬੱਚਿਆਂ ਦੀ ਮੌਤ ਦੀ ਦਰ ਲਗਭਗ 40% ਹੈ।[5]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads