ਓਕਲਾਹੋਮਾ

From Wikipedia, the free encyclopedia

ਓਕਲਾਹੋਮਾ
Remove ads

ਓਕਲਾਹੋਮਾ (/ˌkləˈhmə/ ( ਸੁਣੋ))[4] (ਪੌਨੀ: Uukuhuúwa,[5] Cayuga: Gahnawiyoˀgeh[6]) ਦੱਖਣ-ਪੱਛਮ ਮੱਧਵਰਤੀ ਸੰਯੁਕਤ ਰਾਜ ਵਿੱਚ ਸਥਿਤ ਇੱਕ ਰਾਜ ਹੈ।[7] ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 20ਵਾਂ ਸਭ ਤੋਂ ਵੱਡਾ ਅਤੇ 28ਵਾਂ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ। ਇਸ ਦਾ ਨਾਂ ਚੋਕਤੌ ਸ਼ਬਦਾਂ okla ਅਤੇ humma, ਭਾਵ "ਲਾਲ ਲੋਕ" ਤੋਂ ਆਇਆ ਹੈ[8] ਅਤੇ ਗ਼ੈਰ-ਰਸਮੀ ਤੌਰ ਉੱਤੇ ਇਸਨੂੰ ਇਸ ਦੇ ਉਪਨਾਮ The Sooner State (ਹੋਰ ਛੇਤੀ ਰਾਜ) ਨਾਲ਼ ਜਾਣਿਆ ਜਾਂਦਾ ਹੈ।

ਵਿਸ਼ੇਸ਼ ਤੱਥ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads