ਓਜ਼ੈਨ ਇਓਨੈਸਕੋ
From Wikipedia, the free encyclopedia
Remove ads
ਓਜ਼ੈਨ ਇਓਨੈਸਕੋ (ਜਨਮ ਔਜ਼ਨ ਇਓਨੈਸਕੋ, ਰੋਮਾਨੀਆਈ: [e.uˈd͡ʒen i.oˈnesku]; 26 ਨਵੰਬਰ 1909 – 28 ਮਾਰਚ 1994) ਇੱਕ ਰੋਮਾਨੀਅਨ ਨਾਟਕਕਾਰ ਸੀ ਜਿਸਨੇ ਬਹੁਤੀ ਰਚਨਾ ਫ਼ਰਾਂਸੀਸੀ ਵਿੱਚ ਕੀਤੀ।
ਇਓਨੈਸਕੋ ਦੇ ਮਕਬੂਲ ਡਰਾਮਿਆਂ ਵਿੱਚ ਆਧੁਨਿਕ ਸਭਿਅਤਾ ਅਤੇ ਸਮਾਜ ਦੇ, ਅਤੇ ਵਿਅਕਤੀ ਦੇ ਨਿਘਾਰ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਕਾਇਨਾਤ ਵਿੱਚ ਵਿਅਕਤੀ ਬੇਬਸ ਹੈ ਅਤੇ ਇਸ ਦਾ ਵਜੂਦ ਅਰਥਹੀਣ ਹੈ। ਇਸੇ ਮਾਯੂਸੀ ਅਤੇ ਅਰਥਹੀਣਤਾ ਨੇ ਉਸ ਦੇ ਡਰਾਮਿਆਂ ਨੂੰ "ਅਬਸਰਡ" ਵਿੱਚ ਤਬਦੀਲ ਕਰ ਦਿੱਤਾ ਹੈ ਅਤੇ ਉਸ ਦਾ ਨਾਮ "ਅਬਸਰਡ ਥੀਏਟਰ" ਦੇ ਬਾਨੀਆਂ ਵਿੱਚ ਸ਼ਾਮਲ ਹੋ ਜਾਂਦਾ ਹੈ।
Remove ads
ਨਾਟਕ ਸੂਚੀ
|
|
Remove ads
Wikiwand - on
Seamless Wikipedia browsing. On steroids.
Remove ads