ਓਟਾਵਾ

ਕੈਨੇਡਾ ਦੀ ਰਾਜਧਾਨੀ From Wikipedia, the free encyclopedia

ਓਟਾਵਾ
Remove ads

ਓਟਾਵਾ ਕੈਨੇਡਾ ਦੀ ਰਾਜਧਾਨੀ ਹੈ। ਇਹ ਦੱਖਣੀ ਓਨਟਾਰੀਓ ਦੇ ਪੂਰਬੀ ਹਿੱਸੇ ਵਿੱਚ ਓਟਾਵਾ ਨਦੀ ਦੇ ਦੱਖਣੀ ਕੰਢੇ ਤੇ ਸਥਿੱਤ ਹੈ। ਓਟਾਵਾ ਦੀ ਸਰਹੱਦ ਗੇਟਿਨਾਉ, ਕਿਊਬੈਕ ਨਾਲ਼ ਲੱਗਦੀ ਹੈ, ਅਤੇ ਇਹ ਓਟਾਵਾ – ਗੇਟਿਨਾਉ ਮਰਦਮਸ਼ੁਮਾਰੀ ਮਹਾਨਗਰ ਖੇਤਰ (ਸੀ ਐਮ ਏ) ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਦਾ ਕੋਰ ਬਣਦੀ ਹੈ।[5]

ਵਿਸ਼ੇਸ਼ ਤੱਥ ਓਟਾਵਾ, ਦੇਸ਼ ...

ਓਟਾਵਾ ਵਿੱਚ ਮੁੱਖ ਤੌਰ ਤੇ ਅੰਗਰੇਜ਼ੀ ਬੋਲੀ ਜਾਦੀ ਹੈ। ਬੋਲਣ ਜਾਣ ਵਾਲੀਆ ਭਾਸ਼ਾਵਾਂ ਵਿੱਚ ਅੰਗਰੇਜ਼ੀ (50%) ਦੇ ਇਲਾਵਾ ਫਰਾਂਸੀਸੀ (32%) ਮੁੱਖ ਹਨ ਪਰ ਇਨ੍ਹਾਂ ਤੌਂ ਇਲਾਵਾ ਸ਼ਪੈਨਿਸ਼, ਇਟਾਲੀਅਨ, ਚਾਈਨੀਜ਼ ਅਤੇ ਅਰਬੀ ਵੀ ਚੰਗੀ ਮਾਤਰਾ ਵਿੱਚ ਬੋਲੀਆਂ ਜਾਂਦੀਆਂ ਹਨ।

ਓਟਾਵਾ ਦੀ ਕੁੱਲ ਅਬਾਦੀ 12 ਲੱਖ (12 ਮਿਲੀਅਨ) ਹੈ ਜਿਸਦੇ ਹਿਸਾਬ ਨਾਲ ਇਹ ਕੈਨੇਡਾ ਦਾ ਚੌਥਾ ਵੱਡਾ ਸ਼ਹਿਰੀ ਇਲਾਕਾ ਬਣਦਾ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads