ਓਤੋਮੋ ਨੋ ਯਾਕਾਮੋਚੀ
From Wikipedia, the free encyclopedia
Remove ads
ਓਤੋਮੋ ਨੋ ਯਾਕਾਮੋਚੀ (大伴 家持 , ਅੰਦਾਜ਼ਨ 718 – 5 ਅਕਤੂਬਰ 785) ਇੱਕ ਜਾਪਾਨੀ ਨੀਤੀਵੇਤਾ ਅਤੇ ਵਾਕਾ ਕਵੀ ਸਨ।[1] ਉਹ ਇੱਕ ਵੱਡੇ ਕਵੀ ਅਤੇ ਮਾਨਿਯੋਸ਼ੂ ਦੇ ਅੰਤਮ ਸੰਗ੍ਰਹਿਕਰਤਾ ਸਨ। ਉਹ ਛੱਤੀ ਅਮਰ ਕਵੀ (三十六歌仙 sanjūrokkasen ) ਜਾਪਾਨੀ ਗਰੁੱਪ ਦੇ ਮੈਂਬਰ ਹਨ। ਯਾਕਾਮੋਚੀ ਇੱਕ ਪ੍ਰਾਚੀਨ ਸ਼ਕਤੀਸ਼ਾਲੀ ਕੁਲ ਵਿੱਚੋਂ ਸਨ। ਉਸ ਦੇ ਪਿਤਾ ਓਤੋਮੋ ਤਾਬਿਤੋ ਇੱਕ ਮਸ਼ਹੂਰ ਕਵੀ ਅਤੇ ਦਾਰਸ਼ਨਕ ਸਨ।

ਹਵਾਲੇ
Wikiwand - on
Seamless Wikipedia browsing. On steroids.
Remove ads