ਓਪਰੇਸ਼ਨ ਪੋਲੋ, ਜਾਂ ਹੈਦਰਾਬਾਦ ਪੁਲਿਸ ਕਾਰਵਾਈ, ਸਤੰਬਰ 1948 ਦਾ ਸੈਨਿਕ ਓਪਰੇਸ਼ਨ ਸੀ ਜਿਸ ਵਿੱਚ ਭਾਰਤੀ ਫੌਜਾਂ ਨੇ ਹੈਦਰਾਬਾਦ ਸਟੇਟ ਉੱਤੇ ਕਬਜ਼ਾ ਕੀਤਾ ਅਤੇ ਉਥੋਂ ਦੇ ਨਿਜ਼ਾਮ ਨੂੰ ਗੱਦੀ ਉੱਤੋਂ ਲਾਹ ਦਿੱਤਾ। ਇਸ ਨਾਲ ਹੈਦਰਾਬਾਦ ਨੂੰ ਭਾਰਤ ਰਾਜ ਵਿੱਚ ਮਿਲਾ ਲਿਆ ਗਿਆ ਸੀ।
ਵਿਸ਼ੇਸ਼ ਤੱਥ ਓਪਰੇਸ਼ਨ ਪੋਲੋ (1948), ਮਿਤੀ ...
ਓਪਰੇਸ਼ਨ ਪੋਲੋ (1948) |
---|
 The State of Hyderabad in 1909 (excluding Berar). |
ਮਿਤੀ | 13 ਸਤੰਬਰ 1948 – 18 ਸਤੰਬਰ 1948 |
---|
ਥਾਂ/ਟਿਕਾਣਾ | |
---|
ਨਤੀਜਾ |
Decisive Indian victory; State of Hyderabad annexed to the Union of India |
---|
|
Belligerents |
---|
Dominion of India |
ਹੈਦਰਾਬਾਦ |
Commanders and leaders |
---|
Major General Joyanto Nath Chaudhuri Home Minister Sardar Patel Lt. General E. N. Goddard General Bucher |
S.A. El Edroos ਕਾਸਿਮ ਰਜ਼ਵੀ |
Strength |
---|
35,000 ਭਾਰਤੀ ਫ਼ੌਜ |
22,000 ਹੈਦਰਾਬਾਦ ਸਟੇਟ ਦੀ ਫ਼ੌਜ est. 200,000 Razakars (Irregular forces)[ਹਵਾਲਾ ਲੋੜੀਂਦਾ] |
Casualties and losses |
---|
32 killed[1] 97 wounded |
Hyderabad State Forces:490 ਮਰੇ 122 ਘਾਇਲ 1,647 ਜੰਗ ਦੇ ਕੈਦੀ Razakars: 1,373 killed, 1,911 captured[2] |
27,000 - 40,000 ਆਮ ਲੋਕ ਮਾਰੇ ਗਏ[3] |
ਬੰਦ ਕਰੋ