ਔਰਤਾਂ ਦਾ ਸ਼ਕਤੀਕਰਨ
From Wikipedia, the free encyclopedia
Remove ads
ਔਰਤਾਂ ਦੇ ਸ਼ਕਤੀਕਰਨ (ਜਾਂ ਔਰਤ ਸ਼ਕਤੀਕਰਨ) ਨੂੰ ਕਈ ਤਰੀਕਿਆਂ ਨਾਲ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ, ਜਿਸ ਵਿੱਚ ਔਰਤਾਂ ਦੇ ਦ੍ਰਿਸ਼ਟੀਕੋਣ ਨੂੰ ਸਵੀਕਾਰ ਕਰਨ, ਸਿੱਖਿਆ, ਜਾਗਰੂਕਤਾ, ਸਾਖਰਤਾ ਅਤੇ ਸਿਖਲਾਈ ਦੁਆਰਾ ਔਰਤਾਂ ਦਾ ਆਪਣਾ ਆਪਾ ਲੱਭਣ ਦਾ ਯਤਨ ਕਰਨਾ ਅਤੇ ਆਪਣੀ ਸਥਿਤੀ ਨੂੰ ਉੱਚਾ ਚੁੱਕਣਾ ਸ਼ਾਮਲ ਹੈ।.[1][2] ਔਰਤਾਂ ਦਾ ਆਰਥਿਕ ਸ਼ਕਤੀਕਰਨ ਔਰਤਾਂ ਦੀ ਸੰਬੰਧੀ ਜਾਇਦਾਦ, ਆਮਦਨ, ਆਪਣੇ ਸਮੇਂ ਦਾ ਕੰਟਰੋਲ ਆਪਣੇ ਹੱਥ, ਉਹਨਾਂ ਦੀ ਆਰਥਕ ਹਾਲਤ, ਅਰੋਗਤਾ ਨੂੰ ਬਿਹਤਰ ਬਣਾਉਣ ਦੀ ਸਮਰੱਥਾ ਦੇ ਸੰਦਰਭ ਵਿੱਚ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads