ਕਕੜ
From Wikipedia, the free encyclopedia
Remove ads
ਕਕੜ (barking deer) ਇੱਕ ਪਹਾੜੀ ਹਿਰਨ ਹੈ, ਜੋ ਚਿੰਕਾਰੇ ਤੋਂ ਛੋਟਾ ਹੁੰਦਾ ਹੈ। ਇਹ ਕੁੱਤੇ ਦੀ ਤਰਾਂ ਭੌਂਕਦਾ ਹੈ, ਇਸ ਲਈ ਅੰਗ੍ਰੇਜ਼ੀ ਵਿੱਚ ਬਾਰਕਿੰਗ ਡੌਗ ਭਾਵ ਭੌਂਕਣ ਵਾਲਾ ਹਿਰਨ ਕਹਿੰਦੇ ਹਨ। ਇਹ ਹਿਰਨਾਂ ਵਿੱਚ ਸ਼ਾਇਦ ਸਭ ਤੋਂ ਪੁਰਾਣਾ ਹੈ, ਜੋ ਇਸ ਧਰਤੀ ਵਿੱਚ 150 - 350 ਲੱਖ ਸਾਲ ਪਹਿਲਾਂ ਵੇਖਿਆ ਗਿਆ। ਇਸ ਦੇ ਪਥਰਾਟ ਫ਼ਰਾਂਸ, ਜਰਮਨੀ ਅਤੇ ਪੋਲੈਂਡ ਵਿੱਚ ਮਿਲੇ ਹਨ। ਅੱਜ ਦੀ ਜਿੰਦਾ ਪ੍ਰਜਾਤੀ ਦੱਖਣ ਏਸ਼ੀਆ ਅਰਥਾਤ ਭਾਰਤ ਤੋਂ ਲੈ ਕੇ ਸ਼ਰੀਲੰਕਾ, ਚੀਨ, ਦੱਖਣ ਪੂਰਬੀ ਏਸ਼ੀਆ (ਇੰਡੋਚਾਇਨਾ ਅਤੇ ਮਲਾ ਪ੍ਰਾਯਦੀਪ ਦੇ ਉੱਤਰੀ ਇਲਾਕੇ) ਦੀ ਮੂਲ ਨਿਵਾਸੀ ਹੈ।
Remove ads
Wikiwand - on
Seamless Wikipedia browsing. On steroids.
Remove ads