ਕਥਾਨਕ

From Wikipedia, the free encyclopedia

Remove ads

ਕਥਾ ਜਾਂ ਕਹਾਣੀ ਘਟਨਾਵੀ ਤੰਦਾਂ ਨਾਲ ਬੁਣੀ ਜਾਂਦੀ/ਹੁੰਦੀ ਹੈ। ਕਹਾਣੀ ਅੰਦਰ ਵਾਪਰਦੇ ਕੁੱਲ ਕਾਰਜ ਦੀ ਯੋਜਨਾ ਨੂੰ ਕਥਾਨਕ (plot) ਕਹਿੰਦੇ ਹਨ।

ਪਲਾਟ ਬਾਰੇ ਅਰਸਤੂ

ਆਪਣੀ ਰਚਨਾ 'ਪੋਇਟਿਕਸ' (Poetics) ਵਿੱਚ, ਅਰਸਤੂ ਨੇ ਪਲਾਟ (mythos) ਨੂੰ ਨਾਟਕ ਦਾ ਸਭ ਮਹੱਤਵਪੂਰਨ ਤੱਤ ਮੰਨਿਆ। ਅਰਸਤੂ ਦਾ ਕਹਿਣਾ ਹੈ, ਪਲਾਟ ਵਿੱਚ ਸ਼ੁਰੂਆਤ, ਮੱਧ ਅਤੇ ਅੰਤ ਹੋਣਾ ਚਾਹੀਦਾ ਹੈ। ਅਤੇ ਪਲਾਟ ਦੀਆਂ ਘਟਨਾਵਾਂ ਆਵਸ਼ਕ ਜਾਂ ਸੰਭਵ ਹੁੰਦੀਆਂ ਹੋਈਅਨ ਇੱਕ ਦੂਜੇ ਨਾਲ ਲਾਜ਼ਮੀ ਸੰਬੰਧਤ ਹੋਣੀਆਂ ਚਾਹੀਦੀਆਂ ਹਨ। (Poetics 23.1459a.)

Loading related searches...

Wikiwand - on

Seamless Wikipedia browsing. On steroids.

Remove ads