ਕਪੂਰ ਐਂਡ ਸਨਸ
From Wikipedia, the free encyclopedia
Remove ads
ਕਪੂਰ ਐਂਡ ਸਨਸ ਇੱਕ ਭਾਰਤੀ ਕਾਮੇਡੀ ਰੁਮਾਂਟਿਕ ਡਰਾਮਾ ਫ਼ਿਲਮ ਹੈ ਜਿਸਦੇ ਨਿਰਦੇਸ਼ਕ ਸ਼ਕੁਨ ਬੱਤਰਾ ਅਤੇ ਨਿਰਮਾਤਾ ਕਰਨ ਜੌਹਰ ਹਨ। ਇਸਨੂੰ ਸੰਗੀਤਬੱਧ ਸ਼ੰਕਰ-ਅਹਿਸਾਨ-ਲੋਏ ਨੇ ਕੀਤਾ ਹੈ। ਫ਼ਿਲਮ ਵਿੱਚ ਮੁੱਖ ਅਦਾਕਾਰਾਂ ਵਿੱਚ ਸਿਧਾਰਥ ਮਲਹੋਤਰਾ, ਆਲੀਆ ਭੱਟ ਅਤੇ ਫ਼ਵਾਦ ਖ਼ਾਨ ਹਨ।[1][2]
ਕਾਸਟ
- ਸਿਧਾਰਥ ਮਲਹੋਤਰਾ (ਅਰਜੁਨ ਕਪੂਰ)
- ਆਲੀਆ ਭੱਟ (ਟੀਆ ਸਿੰਘ)
- ਫ਼ਵਾਦ ਖ਼ਾਨ (ਰਾਹੁਲ ਕਪੂਰ)
- ਰਿਸ਼ੀ ਕਪੂਰ (ਅਮਰਜੀਤ ਕਪੂਰ)
ਹਵਾਲੇ
Wikiwand - on
Seamless Wikipedia browsing. On steroids.
Remove ads