ਕਰਤਾਰਪੁਰ, ਭਾਰਤ

ਜਲੰਧਰ ਜ਼ਿਲ੍ਹਾ, ਪੰਜਾਬ, ਭਾਰਤ ਵਿੱਚ ਸ਼ਹਿਰ From Wikipedia, the free encyclopedia

ਕਰਤਾਰਪੁਰ, ਭਾਰਤmap
Remove ads

ਕਰਤਾਰਪੁਰ ਭਾਰਤ ਦੇ ਪੰਜਾਬ ਰਾਜ ਦੇ ਜਲੰਧਰ ਜ਼ਿਲ੍ਹੇ ਵਿੱਚ ਜਲੰਧਰ ਸ਼ਹਿਰ ਦੇ ਨੇੜੇ ਇੱਕ ਸ਼ਹਿਰ ਹੈ ਅਤੇ ਰਾਜ ਦੇ ਦੋਆਬਾ ਖੇਤਰ ਵਿੱਚ ਸਥਿਤ ਹੈ। ਇਸ ਦੀ ਸਥਾਪਨਾ ਸਿੱਖਾਂ ਦੇ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ।

ਵਿਸ਼ੇਸ਼ ਤੱਥ ਕਰਤਾਰਪੁਰ, ਦੇਸ਼ ...
Remove ads
Remove ads

ਭੂਗੋਲ

ਕਰਤਾਰਪੁਰ ਧਰਤੀ ਦੀ 31.44°N 75.5°E / 31.44; 75.5 ਸਥਿਤੀ ਉੱਪਰ ਹੈ।[1] ਇਸਦੀ ਔਸਤ ਤਲ ਤੋਂ ਉਚਾਈ 228 ਮੀਟਰ ਹੈ। ਇਹ ਜਲੰਧਰ ਤੋਂ 15 ਕਿਲੋਮੀਟਰ ਦੂਰ ਹੈ ਅਤੇ ਜੀਟੀ ਰੋਡ ਉੱਪਰ ਹੈ।

ਆਂਕੜੇ

2001 ਦੀ ਭਾਰਤੀ ਮਰਦਮਸ਼ੁਮਾਰੀ ਅਨੁਸਾਰ[2] ਕਰਤਾਰਪੁਰ ਦੀ ਕੁਲ ਵਸੋਂ 25,152 ਹੈ। ਮਰਦ ਕੁੱਲ ਵਸੋਂ ਦਾ 54% ਅਤੇ ਔਰਥ 46% ਬਣਦੇ ਹਨ। ਸਾਖਰਤਾ ਦਰ 69% ਬਣਦੀ ਹੈ। ਕਰਤਾਰਪੁਰ ਨੂੰ 14 ਵਾਰਡਾਂ ਵਿੱਚ ਵੰਡਿਆ ਗਿਆ ਹੈ।

ਸਿੱਖਿਆ

ਕਰਤਾਰਪੁਰ ਦੇ ਕਾਲਜ:

  • ਐਮਜੀਐਸਐਮ ਜਨਤਾ ਕਾਲਜ, ਕਰਤਾਰਪੁਰ
  • ਮਾਤਾ ਗੁਜਰੀ ਖਾਲਸਾ ਕਾਲਜ, ਕਰਤਾਰਪੁਰ

ਸਕੂਲਾਂ ਦੇ ਨਾਂ:

  • ਮਾਤਾ ਗੁਜਰੀ ਪਬਲਿਕ ਸਕੂਲ
  • ਆਰਿਆ ਗਰਲਸ ਹਾਈ ਸਕੂਲ
  • ਦਸ਼ਮੇਸ਼ ਪਬਲਿਕ ਸਕੂਲ ਖੁਸਰੋਪੁਰ
  • ਡੀਏਵੀ ਸੀਨੀਅਰ ਸਕੈਂਡਰੀ ਸਕੂਲ
  • ਸੰਤ ਬਾਬਾ ਓਕਾਰ ਨਾਥ ਸੀਨੀਅਰ ਸਕੈਂਡਰੀ ਸਕੂਲ, ਕਾਲਾ ਬਾਹੀਆਂ
  • ਸਰਕਾਰੀ ਸੀਨੀਅਰ ਸਕੈਂਡਰੀ ਸਕੂਲ
  • ਐਸ. ਡੀ. ਹਾਈ ਸਕੂਲ
  • ਸੇਂਟ ਫ੍ਰਾਸਿਸ ਕਾਨਵੈਂਟ ਸਕੂਲ
    ਸੇਂਟ ਸੋਲਜਰ ਪਬਲਿਕ ਸਕੂਲ
  • ਸ਼੍ਰੀ ਗੁਰੂ ਅਰਜਨ ਦੇਵ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ
  • ਆਰਿਆ ਮਾਡਲਸ ਸਕੂਲ
  • ਦਇਆਨੰਦ ਮਾਡਲਸ ਸਕੂਲ

ਧਾਰਮਿਕ ਅਸਥਾਨ

ਗੁਰਦੁਆਰਿਆ ਦੇ ਨਾਂ:

  • ਗੁਰਦੁਆਰਾ ਸ਼੍ਰੀ ਥਮਜੀ ਸਾਹਿਬ
  • ਗੁਰਦੁਆਰਾ ਮਾਤਾ ਗੁਜਰੀ ਜੀ
  • ਗੁਰਦੁਆਰਾ ਸ਼੍ਰੀ ਮਾਈ ਭਾਗੋ ਜੀ
  • ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ
  • ਗੁਰਦੁਆਰਾ ਟਾਹਲੀ ਸਾਹਿਬ
  • ਕਿਲਾ ਕੋਠੀ (ਇੱਥੇ ਆਦਿ ਗ੍ਰੰਥ ਪਿਆ ਹੈ।)

ਮੰਦਿਰਾਂ ਦੇ ਨਾਂ:

  • ਸ਼੍ਰੀ ਗੁਰੂ ਰਵਿਦਾਸ ਮੰਦਿਰ ਆਰਿਆ ਨਗਰ
  • ਪ੍ਰਾਚੀਨ ਮਾਤਾ ਚਿੰਤਪੁਰਨੀ ਮੰਦਿਰ
  • ਡੇਰਾ ਬਾਬਾ ਗੁਰਮੁਖ ਦਾਸ ਜੀ
  • ਸ਼ਿਵ ਮੰਦਿਰ
  • ਡੇਰਾ ਬਾਬਾ ਓਕਾਰ ਨਾਥ 

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads