ਕਰਨਾਟਕ ਵਿਧਾਨ ਸਭਾ
From Wikipedia, the free encyclopedia
Remove ads
ਕਰਨਾਟਕ ਵਿਧਾਨ ਸਭਾ, ਪਹਿਲਾਂ ਮੈਸੂਰ ਵਿਧਾਨ ਸਭਾ ਜਾਂ ਮੈਸੂਰ ਪ੍ਰਤੀਨਿਧੀ ਅਸੈਂਬਲੀ, ਦੱਖਣੀ ਭਾਰਤੀ ਰਾਜ ਕਰਨਾਟਕ ਦੀ ਦੋ ਸਦਨੀ ਵਿਧਾਨ ਸਭਾ ਦਾ ਹੇਠਲਾ ਸਦਨ ਹੈ। ਕਰਨਾਟਕ ਭਾਰਤ ਦੇ ਛੇ ਰਾਜਾਂ ਵਿੱਚੋਂ ਇੱਕ ਹੈ ਜਿੱਥੇ ਰਾਜ ਵਿਧਾਨ ਸਭਾ ਦੋ ਸਦਨੀ ਹੈ। ਦੋ ਸਦਨ ਹਨ: ਵਿਧਾਨ ਸਭਾ (ਹੇਠਲਾ ਸਦਨ) ਅਤੇ ਵਿਧਾਨ ਪ੍ਰੀਸ਼ਦ (ਉੱਪਰਲਾ ਸਦਨ)। [2]
Remove ads
ਵਿਧਾਨ ਸਭਾ ਦੇ 224 ਵਿਧਾਇਕ ਹਨ ਅਤੇ ਬਾਲਗ ਮੱਤ ਅਧਿਕਾਰ ਰਾਹੀਂ ਸਿੱਧੇ ਚੁਣੇ ਜਾਂਦੇ ਹਨ। ਇਸ ਤਰ੍ਹਾਂ ਕਰਨਾਟਕ ਵਿਧਾਨ ਸਭਾਦੇ 224 ਹਲਕੇ ਬਣਾਏ ਗਏ ਹਨ। ਹਰੇਕ ਹਲਕਾ ਇੱਕ ਮੈਂਬਰ ਚੁਣਦਾ ਹੈ। ਅਸੈਂਬਲੀ ਦੀ ਚੋਣ ਸਧਾਰਨ ਬਹੁਲਤਾ ਜਾਂ ਸਭ ਤੋਂ ਵੱਧ ਵੋਟਾਂ ਲੈਣ ਵਾਲ਼ੇ ਨੂੰ ਚੁਣਨ ਦੀ ਪ੍ਰਣਾਲੀ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ। ਚੋਣਾਂ ਭਾਰਤੀ ਚੋਣ ਕਮਿਸ਼ਨ ਕਰਵਾਈਉਂਦਾ ਹੈ।
ਮੈਂਬਰਾਂ ਦਾ ਸਾਧਾਰਨ ਕਾਰਜਕਾਲ ਪੰਜ ਸਾਲ ਤੱਕ ਰਹਿੰਦਾ ਹੈ। ਕਿਸੇ ਮੈਂਬਰ ਦੀ ਮੌਤ, ਅਸਤੀਫਾ ਜਾਂ ਅਯੋਗ ਹੋਣ ਦੀ ਸਥਿਤੀ ਵਿੱਚ, ਖ਼ਾਲੀ ਹੋਏ ਹਲਕੇ ਲਈ ਉਪ ਚੋਣ ਕਰਵਾਈ ਜਾਂਦੀ ਹੈ। ਜਿਸ ਪਾਰਟੀ ਜਾਂ ਗੱਠਜੋੜ ਕੋਲ ਬਹੁਮਤ ਹੁੰਦਾ ਹੈ ਉਹ ਸੱਤਾਧਾਰੀ ਪਾਰਟੀ ਬਣ ਜਾਂਦੀ ਹੈ।
Remove ads
ਇਹ ਵੀ ਵੇਖੋ
- ਵਿਧਾਨ ਸੌਧਾ
- ਕਰਨਾਟਕ ਸਰਕਾਰ
- ਕਰਨਾਟਕ ਵਿਧਾਨ ਪ੍ਰੀਸ਼ਦ
- ਕਰਨਾਟਕ ਦੇ ਮੁੱਖ ਮੰਤਰੀਆਂ ਦੀ ਸੂਚੀ
- ਕਰਨਾਟਕ ਵਿਧਾਨ ਸਭਾ ਦੇ ਬੁਲਾਰਿਆਂ ਦੀ ਸੂਚੀ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads