ਕਰਾਇਨਾ ਤਾਰਾਮੰਡਲ
From Wikipedia, the free encyclopedia
Remove ads
ਕਰਾਇਨਾ ਖਗੋਲੀ ਗੋਲੇ ਦੇ ਦੱਖਣੀ ਹਿੱਸੇ ਵਿੱਚ ਦਿਸਣ ਵਾਲ਼ਾ ਇੱਕ ਤਾਰਾਮੰਡਲ ਹੈ। ਇਹ ਕਦੇ ਆਰਗੋ ਕਸ਼ਤੀ ਤਾਰਾਮੰਡਲ ਵਿੱਚ ਸ਼ਾਮਲ ਹੁੰਦਾ ਸੀ ਪਰ ਹੁਣ ਉਹ ਤਾਰਾਮੰਡਲ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ। ਰਾਤ ਦੇ ਅਸਮਾਨ ਦਾ ਦੂਜਾ ਸਭ ਤੋਂ ਰੋਸ਼ਨ ਤਾਰਾ, ਅਗਸਤਿ, ਇਸ ਵਿੱਚ ਸ਼ਾਮਲ ਹੈ।[1]

ਅੰਗਰੇਜ਼ੀ ਵਿੱਚ ਕਰਾਇਨਾ ਤਾਰਾਮੰਡਲ ਨੂੰ ਕਰੈਨਾ ਕਾਂਸਟਲੇਸ਼ਨ (Carina constellation) ਲਿਖਿਆ ਜਾਂਦਾ ਹੈ। ਕਰਾਇਨਾ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਮਤਲਬ ਹੈ, ਕਿਸ਼ਤੀ ਦਾ ਪੇਂਦਾ (ਜਾਂ ਆਧਾਰ)। ਫਾਰਸੀ ਵਿੱਚ ਇਸਨੂੰ ਸ਼ਾਹਤਖਤਾ (شاهتخته) ਅਤੇ ਅਰਬੀ ਵਿੱਚ ਇਸਨੂੰ ਅਲ-ਕਾਇਦਾ ਕਿਹਾ ਜਾਂਦਾ ਹੈ। ਇਨ੍ਹਾਂ ਦੋਨਾਂ ਦਾ ਮਤਲਬ ਆਧਾਰ ਹੀ ਹੁੰਦਾ ਹੈ।
Remove ads
ਖਗੋਲੀ ਵਸਤੂਆਂ
Wikiwand - on
Seamless Wikipedia browsing. On steroids.
Remove ads