ਕਰਾਮਾਤ
From Wikipedia, the free encyclopedia
Remove ads
ਕਰਾਮਾਤ ਜਾਂ ਕਮਾਲ ਜਾਂ ਕ੍ਰਿਸ਼ਮਾਂ ਜਾਂ ਚਮਤਕਾਰ ਇੱਕ ਅਜਿਹਾ ਵਾਕਿਆ ਹੁੰਦਾ ਹੈ ਜਿਹਨੂੰ ਕੁਦਰਤੀ ਜਾਂ ਵਿਗਿਆਨਕ ਅਸੂਲਾਂ ਰਾਹੀਂ ਸਮਝਿਆ ਨਾ ਜਾ ਸਕੇ।[1] ਅਜਿਹੀ ਘਟਨਾ ਦਾ ਸਿਹਰਾ ਕਿਸੇ ਦੈਵੀ ਤਾਕਤ, ਕਾਮਲ, ਸੰਤ ਜਾਂ ਧਾਰਮਕ ਆਗੂ ਦੇ ਸਿਰ ਦਿੱਤਾ ਜਾ ਸਕਦਾ ਹੈ।

ਹਵਾਲੇ
ਬਾਹਰਲੇ ਜੋੜ
Wikiwand - on
Seamless Wikipedia browsing. On steroids.
Remove ads