ਕਰਿਸਟੋਫਰ ਹਿਚਨਜ਼

From Wikipedia, the free encyclopedia

ਕਰਿਸਟੋਫਰ ਹਿਚਨਜ਼
Remove ads

ਕਰਿਸਟੋਫਰ ਐਰਿਕ ਹਿਚਨਜ਼ (13 ਅਪਰੈਲ 1949 – 15 ਦਸੰਬਰ 2011) ਅੰਗਰੇਜ਼ੀ-ਅਮਰੀਕੀ[2][3][4] ਲੇਖਕ, ਬਹਿਸਬਾਜ਼, ਅਤੇ ਪੱਤਰਕਾਰ ਸੀ।[5] ਉਹ ਪੱਛਮੀ ਜਗਤ ਦੇ ਨਾਸਤਿਕਤਾ ਦੇ ਅਜੋਕੇ ਚਾਰ ਵੱਡੇ ਝੰਡਾਬਰਦਾਰਾਂ -ਰਿਚਰਡ ਡਾਕਿਨਜ਼, ਸੈਮ ਹੈਰਿਸ ਤੇ ਡੈਨੀਅਲ ਡੈਨਿੱਟ - ਵਿੱਚੋਂ ਇੱਕ ਸੀ।[6] ਉਸ ਨੇ ਨਿਊ ਸਟੇਟਸਮੈਨ, ਦ ਨੇਸ਼ਨ, ਦ ਅਟਲਾਨਟਿਕ, ਲੰਡਨ ਰਿਵਿਊ ਆਫ਼ ਬੁੱਕਸ, ਦ ਟਾਈਮਜ਼ ਲਿਟਰੇਰੀ ਸਪਲੀਮੈਂਟ, ਸਲੇਟ, ਅਤੇ ਵੈਨਿਟੀ ਫੇਅਰ ਪ੍ਰਕਾਸ਼ਨਾਵਾਂ ਰਾਹੀਂ ਯੋਗਦਾਨ ਪਾਇਆ। ਹਿਚਨਜ਼ 30 ਤੋਂ ਵੱਧ ਕਿਤਾਬਾਂ ਦਾ ਅਤੇ ਰਾਜਨੀਤੀ, ਸਾਹਿਤ, ਅਤੇ ਧਰਮ ਸਮੇਤ ਅਨੇਕ ਵਿਸ਼ਿਆਂ ਤੇ ਪੰਜ ਲੇਖ ਸੰਗ੍ਰਹਿਾਂ ਦਾ ਲੇਖਕ, ਸਹਿ-ਲੇਖਕ, ਸੰਪਾਦਕ ਜਾਂ ਸਹਿ-ਸੰਪਾਦਕ ਸੀ।

ਵਿਸ਼ੇਸ਼ ਤੱਥ ਕਰਿਸਟੋਫਰ ਹਿਚਨਜ਼, ਜਨਮ ...
Remove ads
Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads