ਕਰੀਮ ਲਾਲਾ
From Wikipedia, the free encyclopedia
Remove ads
ਕਰੀਮ ਲਾਲਾ ਅੰਗ੍ਰੇਜੀ: Karim Lala (ਜਨਮ 1911 - ਫਰਵਰੀ 19, 2002) ਅਫਗਾਨਿਸਤਾਨ ਦੇ ਕੁਨਾਰ ਸੂਬੇ 'ਚ ਅਬਦੁਲ ਕਰੀਮ ਸ਼ੇਰ ਖਾਨ ਦੇ ਤੌਰ 'ਤੇ ਪੈਦਾ ਹੋਇਆ ਸੀ। ਇਹ ਮੁੰਬਈ ਵਿੱਚ ਭਾਰਤੀ ਮਾਫੀਆ ਦੇ ਪਾਇਨੀਅਰ ਦੇ ਤੌਰ 'ਤੇ ਮਸ਼ਹੂਰ ਸਨ। ਉਹ ਸੋਨੇ ਦੇ ਗਹਿਣੇਆਂ ਦੀ ਤਸਕਰੀ, ਜੂਆਖਾਨੇ ਅਤੇ ਸ਼ਰਾਬਘਰ ਚਲਾਉਣ ਅਤੇ ਹਸ਼ੀਸ਼ ਵੇਚਣ ਦੇ ਕਾਰੋਬਾਰ ਵਿੱਚ ਸ਼ਾਮਲ ਦਸੇ ਜਾਂਦੇ ਸਨ। ਕਰੀਮ ਲਾਲਾ ਇੱਕ ਪਸ਼ਤੂਨ ਸੀ, ਉਸਦਾ 90 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ।[1]
ਹਵਾਲੇ
Wikiwand - on
Seamless Wikipedia browsing. On steroids.
Remove ads