ਕਰੌਸ ਪ੍ਰੋਡਕਟ

From Wikipedia, the free encyclopedia

ਕਰੌਸ ਪ੍ਰੋਡਕਟ
Remove ads

ਗਣਿਤ ਅਤੇ ਵੈਕਟਰ ਕੈਲਕੁਲਸ ਵਿੱਚ, ਕਰੌਸ ਪ੍ਰੋਡਕਟ ਜਾਂ ਵੈਕਟਰ ਪ੍ਰੋਡਕਟ (ਕੁੱਝ ਮੌਕਿਆਂ ਤੇ ਰੇਖਾਗਣਿਤਿਕ ਮਹੱਤਤਾ ਤੇ ਜੋਰ ਦੇਣ ਲਈ ਖੇਤਰ ਗੁਣਨਫਲ ਵੱਲ ਨਿਰਦੇਸ਼ਿਤ ਕੀਤਾ ਜਾਂਦਾ ਹੈ), ਤਿੰਨ-ਡਾਇਮੈਨਸ਼ਨਲ ਸਪੇਸ (R3) ਵਿੱਚ ਦੋ ਵੈਕਟਰਾਂ ਉੱਤੇ ਇੱਕ ਬਾਇਨਰੀ (ਦੋ-ਰੇਖਿਕ) ਓਪਰੇਸ਼ਨ ਹੁੰਦਾ ਹੈ ਅਤੇ ਇਸਨੂੰ ਚਿੰਨ੍ਹ × ਨਾਲ ਲਿਖਿਆ ਜਾਂਦਾ ਹੈ। ਦੋ ਰੇਖਿਕ ਤੌਰ 'ਤੇ ਆਤਮਨਿਰਭਰ ਵੈਕਟਰ a ਅਤੇ b ਦਿੱਤੇ ਹੋਣ ਤੇ ਕਰੌਸ ਪ੍ਰੋਡਕਟ a × b, ਇੱਕ ਅਜਿਹਾ ਵੈਕਟਰ ਬਣੇਗਾ ਜੋ ਦੋਹਾਂ ਤੋਂ ਪਰਪੈਂਡੀਕਿਊਲਰ (ਸਮਕੋਣ) ਹੁੰਦਾ ਹੈ ਅਤੇ ਇਸ ਕਰ ਕੇ ਉਹਨਾਂ ਨੂੰ ਰੱਖਣ ਵਾਲੀ ਪਲੇਨ (ਸਤਹਿ) ਤੋਂ ਨੌਰਮਲ (90 ਡਿਗਰੀ ਤੇ) ਹੁੰਦਾ ਹੈ। ਇਸ ਦੀਆਂ ਗਣਿਤ, ਭੌਤਿਕ ਵਿਗਿਆਨ, ਇੰਜੀਨਿਅਰਿੰਗ, ਅਤੇ ਕੰਪਿਊਟਰ ਪ੍ਰੋਗਰਾਮਿੰਗ ਵਿੱਚ ਬਹੁਤ ਸਾਰੀਆਂ ਐਪਲੀਕੇਸ਼ਨਾਂ (ਉਪਯੋਗ) ਹਨ। ਇਸਨੂੰ ਡੌਟ ਪ੍ਰੋਡਕਟ (ਪ੍ਰੋਜੈਕਸ਼ਨ ਗੁਣਨਫਲ) ਨਹੀਂ ਸਮਝਣਾ ਚਾਹੀਦਾ।

Thumb
ਸੱਜੇ ਹੱਥ ਵਾਲੇ ਨਿਰਦੇਸ਼ਾਂਕ ਸਿਸਟਮ ਪ੍ਰਤਿ ਕਰੌਸ ਪ੍ਰੋਡਕਟ
Remove ads

ਪਰਿਭਾਸ਼ਾ

Thumb
ਸੱਜੇ-ਹੱਥ ਦੇ ਨਿਯਮ ਦੁਆਰਾ ਕਰੌਸ ਪ੍ਰੋਡਕਟ ਦੀ ਦਿਸ਼ਾ ਖੋਜਣਾ

ਕਰੌਸ ਪ੍ਰੋਡਕਟ ਨੂੰ ਇਸ ਫਾਰਮੂਲੇ ਦੁਆਰਾ ਪਰਿਭਾਸ਼ਿਤ ਕੀਤਾ ਜਾਂਦਾ ਹੈ[1][2]

Thumb
ਵੈਕਟਰਾਂ a (blue) ਅਤੇ b (red) ਦਰਮਿਆਨ ਕੋਣ ਬਦਲਣ ਨਾਲ ਕਰੌਸ ਪ੍ਰੋਡਕਟ a × b (vertical, in purple) ਬਦਲ ਜਾਂਦਾ ਹੈ। ਕਰੌਸ ਪ੍ਰੋਡਕਟ ਹਮੇਸ਼ਾ ਹੀ ਦੋਵੇਂ ਵੈਕਟਰਾਂ ਤੋਂ ਓਰਥੋਗਨਲ ਰਹਿੰਦਾ ਹੈ, ਅਤੇ ਇਸਦਾ ਮੁੱਲ ਉਦੋਂ ਜ਼ੀਰੋ ਹੁੰਦਾ ਹੈ ਜਦੋਂ ਵੈਕਟਰ ਸਮਾਂਤਰ ਹੁੰਦੇ ਹਨ ਅਤੇ ਵੱਧ ਤੋਂ ਵੱਧ ਮੁੱਲ ‖a‖‖b‖ ਉਸ ਵੇਲੇ ਹੁੰਦਾ ਹੈ ਜਦੋਂ ਉਹ ਔਰਥੋਗਨਲ ਹੁੰਦੇ ਹਨ
Remove ads

ਨਾਮ

Thumb
ਸਾਰੁੱਸ ਨਿਯਮ ਮੁਤਾਬਿਕ, ਕਿਸੇ 3×3 ਮੈਟ੍ਰਿਕਸ ਦੇ ਡਿਟ੍ਰਮੀਨੈਂਟ ਵਿੱਚ ਆਰਪਾਰ ਤਿਰਛੇ ਮੈਟ੍ਰਿਕਸ ਤੱਤਾਂ ਦਰਮਿਆਨ ਗੁਣਨਫਲ ਸ਼ਾਮਿਲ ਹੁੰਦਾ ਹੈ

ਕਰੋਸ ਪ੍ਰੋਡਕਟ ਦਾ ਹਿਸਾਬ ਲਗਾਉਣਾ

ਨਿਰਦੇਸ਼ਾਂਕ ਧਾਰਨਾ

Thumb
ਮਿਆਰੀ ਅਧਾਰ ਵੈਕਟਰ (i, j, k, ਅਤੇ e1, e2, e3) ਅਤੇ a (ax, ay, az ਦੇ ਵੈਕਟਰ ਹਿੱਸੇ ਵੀ ਦਰਸਾਏ ਗਏ ਹਨ, ਅਤੇ a1, a2, a3) ਵੀ ਦਰਸਾਏ ਗਏ ਹਨ

ਮੈਟ੍ਰਿਕਸ ਧਾਰਨਾ

Thumb
u ਅਤੇ v ਦਾ ਕਰੌਸ ਪ੍ਰੋਡਕਟ ਖੋਜਣ ਲਈ ਸਾਰੁੱਸ ਨਿਯਮ ਦੀ ਵਰਤੋਂ

ਕਰੌਸ ਪ੍ਰੋਡਕਟ ਨੂੰ ਰਸਮੀ ਤੌਰ 'ਤੇ ਵੀ ਦਰਸਾਇਆ ਜਾ ਸਕਦਾ ਹੈ[note 1] determinant:

ਇਸ ਡਿਟ੍ਰਮੀਨੈਂਟ ਨੂੰ ਸਾਰੁੱਸ ਦੇ ਨਿਯਮ ਦੀ ਬਰਤੋ ਕਰਦੇ ਹੋਏ ਪਤਾ ਕੀਤਾ ਜਾ ਸਕਦਾ ਹੈ ਜਾਂ ਕੋਫੈਕਟਰ ਪ੍ਰਸਾਰ ਦੀ ਵਰਤੋ ਨਾਲ ਵੀ ਪਤਾ ਕੀਤਾ ਜਾ ਸਕਦਾ ਹੈ ਸਾਰੁੱਸ ਨਿਯਮ ਨਿਯਮ ਵਰਤਦੇ ਹੋਏ, ਇਹ ਇਸ ਤਰ੍ਹਾਂ ਫੈਲਦਾ ਹੈ

ਕੋਫੈਕਟਰ ਫੈਲਾਓ ਵਰਤਦੇ ਹੋਏ ਪਹਿਲੀ ਕਤਾਰ ਦੇ ਨਾਲ ਦੀ ਦਿਸ਼ਾ ਦੀ ਜਗਹ, ਇਹ ਇਸ ਤਰ੍ਹਾਂ ਫੈਲਦਾ ਹੈ[3]

ਜੋ ਨਤੀਜਨ ਵੈਕਟਰਾਂ ਦੇ ਪੁਰਜੇ ਸਿੱਧੇ ਹੀ ਦੇ ਦਿੰਦਾ ਹੈ

Remove ads

ਵਿਸ਼ੇਸ਼ਤਾਵਾਂ

ਰੇਖਾਗਣਿਤਿਕ ਅਰਥ

Thumb
ਚਿੱਤਰ 1. ਇੱਕ ਕਰੌਸ ਪ੍ਰੋਡਕਟ ਦੇ ਮੁੱਲ ਦੇ ਤੌਰ 'ਤੇ ਇੱਕ ਪਰਲੈਲੋਗ੍ਰਾਮ ਦਾ ਖੇਤਰਫਲ
Thumb
ਚਿੱਤਰ 2. ਇੱਕ ਪਰਲੈਲੋਪਾਈਪਡ ਪਰੋਭਾਸ਼ਿਤ ਕਰਦੇ ਹੋਏ ਤਿੰਨ ਵੈਕਟਰ

ਅਲਜਬਰਿਕ ਵਿਸ਼ੇਸ਼ਤਾਵਾਂ

Thumb
ਕਰੌਸ ਪ੍ਰੋਡਕਟ ਸਕੇਲਰ ਗੁਣਨਫਲ
Thumb
ਵੈਕਟਰ ਜੋੜ ਉੱਤੇ ਕਰੌਸ ਪ੍ਰੋਡਕਟ ਵਿਸਥਾਰਵੰਡ[4]
Thumb
The two nonequivalent triple cross products of ਤਿੰਨ ਵੈਕਟਰਾਂ a, b, c ਦੇ ਦੋ ਅਸਮਾਨ ਤੀਹਰੇ ਗੁਣਨਫਲ

ਡਿੱਫਰੈਂਟੀਏਸ਼ਨ

ਡਿੱਫਰੈਂਸ਼ੀਅਲ ਕੈਲਕੁਲਸ ਦਾ ਗੁਣਨਫਲ ਨਿਯਮ ਕਿਸੇ ਵੀ ਦੋ-ਰੇਖਿਕ ਓਪਰੇਸ਼ਨ ਤੇ ਲਾਗੂ ਹੋ ਜਾਂਦਾ ਹੈ, ਅਤੇ ਇਸਲਈ ਕਰੌਸ ਪ੍ਰੋਡਕਟ ਤੇ ਵੀ ਲਾਗੂ ਹੁੰਦਾ ਹੈ:

ਜਿੱਥੇ a ਅਤੇ b ਉਹ ਵੈਕਟਰ ਹਨ ਜੋ ਵਾਸਤਵਿਕ ਅਸਥਿਰਾਂਕ t ਉੱਤੇ ਨਿਰਭਰ ਕਰਦੇ ਹਨ।

ਤੀਹਰਾ ਗੁਣਨਫਲ ਪ੍ਰਸਾਰ

ਬਦਲਵੀਂ ਫਾਤਮੂਲਾ ਵਿਓਂਤਬੰਦੀ

ਲਗਰਾਂਜ ਆਇਡੈਂਟਿਟੀ

ਰੋਟੇਸ਼ਨਾਂ ਦੇ ਅਤਿਸੂਖਮ ਜਨਰੇਟਰ

Remove ads

ਕਰੌਸ ਪ੍ਰੋਡਕਟ ਦਾ ਹਿਸਾਬ ਲਗਾਉਣ ਦੇ ਬਦਲਵੇਂ ਤਰੀਕੇ

ਮੈਟ੍ਰਿਕਸ ਗੁਣਾ ਵਿੱਚ ਪਰਿਵਰਤਨ

ਟੈਂਸਰਾਂ ਵਾਸਤੇ ਸੂਚਕਾਂਕ ਚਿੰਨ੍ਹ

ਯਾਦਸ਼ਕਤੀ ਸ਼ਹਾਇਕ

ਆਰਪਾਰ ਦ੍ਰਿਸ਼

ਉਪਯੋਗ

ਹਿਸਾਬ-ਕਿਤਾਬੀ ਰੇਖਾਗਣਿਤ

ਐਂਗੁਲਰ ਮੋਮੈਂਟਮ ਅਤੇ ਟਾਰਕ

ਠੋਸ ਸਰੀਰ

ਲੌਰੰਟਜ਼ ਬਲ

ਫੁਟਕਲ

ਇੱਕ ਬਾਹਰੀ ਚੀਜ਼ ਦੇ ਰੂਪ ਵਿੱਚ ਕਰੌਸ ਪ੍ਰੋਡਕਟ

Thumb
ਬਾਹਰੀ ਗੁਣਨਫਲ ਦੇ ਸਬੰਧ ਵਿੱਚ ਕਰੌਸ ਪ੍ਰੋਡਕਟ. ਲਾਲ ਰੰਗ ਵਿੱਚ ਔਰਥੋਗਨਲ ਇਕਾਈ ਵੈਕਟਰ ਹਨ, ਅਤੇ ਸਮਾਂਤਰ ਇਕਾਈ ਬਾਇਵੈਕਟਰ ਹਨ

ਕਰੌਸ ਪ੍ਰੋਡਕਟ ਅਤੇ ਮਰਜੀ ਦੀ ਦਿਸ਼ਾ

ਸਰਵ-ਸਧਾਰੀਕਰਨਾਂ

ਲਾਈ ਅਲਜਬਰਾ

ਕੁਆਟ੍ਰਨੀਔਨ

ਔਕਟਨੀਔਨ

ਵੈੱਜ ਪ੍ਰੋਡਕਟ

ਬਹੁਰੇਖਿਕ ਅਲਜਬਰਾ

ਸਕਿਊਸਮਿੱਟਰਿਕ ਮੈਟ੍ਰਿਕਸ

ਇਤਿਹਾਸ

ਇਹ ਵੀ ਦੇਖੋ

  • ਬਾਇਵੈਕਟਰ
  • ਕਾਰਟੀਜ਼ੀਅਨ ਪ੍ਰੋਡਕਟ – ਦੋ ਸੈੱਟਾਂ ਦਾ ਇੱਕ ਗੁਣਨਫਲ
  • ਡੌਟ ਪ੍ਰੋਡਕਟ
  • ਬਾਹਰੀ ਅਲਜਬਰਾ
  • ਮਲਟੀਪਲ ਕਰੌਸ ਪ੍ਰੋਡਕਟ –ਠਿੰਨ ਵੈਕਟਰਾਂ ਤੋਂ ਜਿਆਦਾ ਵਾਲੇ ਪ੍ਰੋਡਕਟ
  • ਸੂਡੋਵੈਕਟਰ
  • × (ਚਿੰਨ)

ਨੋਟਸ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads