ਕਲਮ
From Wikipedia, the free encyclopedia
Remove ads
ਕਲਮ ਜਾਂ ਪੈੱਨ ਕਾਗਜ਼ ਤੇ ਲਿਖਣ ਦਾ ਇੱਕ ਸੰਦ ਹੈ। ਪੁਰਾਤਨ ਕਾਲ ਵਿੱਚ ਖੰਭ ਤੇ ਸਰਕੰਡੇ ਦੀ ਕਾਨੀ ਦੀ ਨੋਕ ਨੂੰ ਸਿਆਹੀ ਵਿੱਚ ਡੁੱਬੋ ਕੇ ਉਸ ਦੀ ਪੈੱਨ ਵਜੋਂ ਵਰਤੋਂ ਕੀਤੀ ਜਾਂਦੀ ਸੀ । ਆਧੁਨਿਕ ਸਮੇਂ ਵਿੱਚ ਸਿੱਕੇ ਵਾਲੇ ( ਬਾਲ ਪੁਆਇੰਟ ਪੈੱਨ ), ਫਾਉਂਟੇਨ ਪੈੱਨ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।[1]

ਕਿਸਮਾਂ
- ਸਰਕੰਡੇ ਦੀ ਕਾਨੀ ਦੀ ਕਲਮ
- ਖੰਭ ਤੋਂ ਬਣੀ ਕਲਮ
- ਫਾਉਂਟੇਨ ਪੈੱਨ
- ਬਾਲ-ਪੁਆਇੰਟ ਪੈੱਨ
- ਮਾਰਕਰ
ਹਵਾਲੇ
Wikiwand - on
Seamless Wikipedia browsing. On steroids.
Remove ads