ਕਲਰ ਕਨਫਾਈਨਮੈਂਟ
From Wikipedia, the free encyclopedia
Remove ads
Remove ads
ਕਲਰ ਕਨਫਾਈਨਮੈਂਟ, ਅਕਸਰ ਜਿਸਨੂੰ ਸਰਲਤਾ ਨਾਲ ਕਨਫਾਇਨਮੈਂਟ (ਰੋਕਥਾਮ) ਕਿਹਾ ਜਾਂਦਾ ਹੈ, ਉਹ ਘਟਨਾਕ੍ਰਮ ਹੈ ਕਿ ਕਲਰ ਚਾਰਜ ਹੋਏ ਕਣ (ਜਿਵੇਂ ਕੁਆਰਕ) ਸੁਤੰਤਰ ਤੌਰ 'ਤੇ ਇਕਲੌਤੇ ਬੰਦ ਨਹੀਂ ਕੀਤੇ ਜਾ ਸਕਦੇ, ਅਤੇ ਇਸ ਕਾਰਨ ਸਿੱਧੇ ਤੌਰ 'ਤੇ ਨਿਰੀਖਤ ਵੀ ਨਹੀਂ ਹੋ ਸਕਦੇ। ਕੁਆਰਕ ਜਨਮਜਾਤ ਤੌਰ 'ਤੇ, ਗਰੁੱਪ ਜਾਂ ਹੈਡ੍ਰੌਨ ਰਚਣ ਲਈ ਇੱਕਠੇ ਢੇਰ ਬਣਕੇ ਜੁੜਦੇ ਹਨ। ਦੋ ਕਿਸਮ ਦੇ ਹੈਡ੍ਰੌਨ ਮੀਜ਼ੌਨ (ਇੱਕ ਕੁਆਰਕ, ਇੱਕ ਐਂਟੀਕੁਆਰਕ) ਅਤੇ ਬੇਰੌਨ (ਤਿੰਨ ਕੁਆਰਕ) ਹਨ।


ਕਿਸੇ ਗਰੁੱਪ ਵਿੱਚ ਰਚਣਹਾਰੇ ਕੁਆਰਕਾਂ ਨੂੰ ਉਹਨਾਂ ਦੇ ਮਾਪੇ ਹੈਡ੍ਰੌਨ ਤੋਂ ਵੱਖਰੇ ਨਹੀਂ ਕੀਤੇ ਜਾ ਸਕਦੇ, ਅਤੇ ਇਹੀ ਕਾਰਣ ਹੈ ਕਿ ਕੁਆਰਕਾਂ ਦਾ ਅਧਿਐਨ ਨਹੀਂ ਕੀਤਾ ਜਾ ਸਕਦਾ ਜਾਂ ਕਿਸੇ ਹੈਡ੍ਰੌਨ ਪੱਧਰ ਉੱਤੇ ਕਿਸੇ ਜਿਆਦਾ ਸਿੱਧੇ ਤਰੀਕੇ ਨਾਲ ਨਿਰੀਖਤ ਨਹੀਂ ਕੀਤੇ ਜਾ ਸਕਦੇ।
Remove ads
Wikiwand - on
Seamless Wikipedia browsing. On steroids.
Remove ads