ਕਲੌਦ ਸੀਮੋਨ
ਫ਼ਰਾਂਸੀਸੀ ਲੇਖਕ From Wikipedia, the free encyclopedia
Remove ads
ਕਲੌਦ ਸੀਮੋਨ (ਫ਼ਰਾਂਸੀਸੀ: [simɔ̃]; 10 ਅਕਤੂਬਰ 1913 – 6 ਜੁਲਾਈ 2005) ਇੱਕ ਮਾਲਾਗੇਸੇ-ਫ਼ਰਾਂਸੀਸੀ ਲੇਖਕ ਸੀ। ਇਸਨੂੰ 1985 ਵਿੱਚ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[1]
Remove ads
ਮੁੱਢਲਾ ਜੀਵਨ
ਇਸ ਦਾ ਜਨਮ 10 ਅਕਤੂਬਰ 1913 ਨੂੰ ਫ਼ਰਾਂਸੀਸੀ ਮਾਪਿਆਂ ਦੇ ਘਰ ਹੋਇਆ। ਇਸ ਦਾ ਪਿਤਾ ਇੱਕ ਅਫ਼ਸਰ ਸੀ ਜੋ ਪਹਿਲੇ ਵਿਸ਼ਵ ਯੁੱਧ ਦੌਰਾਨ ਮਾਰਿਆ ਗਿਆ ਸੀ। ਇਹ ਆਪਣੀ ਮਾਂ ਅਤੇ ਨਾਨਕੇ ਪਰਿਵਾਰ ਦੇ ਰੂਸੀਯੋਂ ਜ਼ਿਲ੍ਹੇ ਵਿੱਚ ਵੱਡਾ ਹੋਇਆ। ਇਸ ਦੇ ਪੂਰਵਜਾਂ ਵਿੱਚ ਫ਼ਰਾਂਸੀਸੀ ਇਨਕਲਾਬ ਦੇ ਸਮੇਂ ਦਾ ਇੱਕ ਜਰਨੈਲ ਵਿੱਚ ਸੀ।
ਰਚਨਾਵਾਂ
- ਧੋਖੇਬਾਜ਼/Le Tricheur (1946)
- ਗੂਈਵੇਰ/Gulliver (1952)
- ਬਸੰਤ ਦੀ ਰੀਤ/Le Sacre du printemps (1954)
- ਘਾਹ/L'Herbe (1958)
- ਫਲਾਂਦਰੇ ਨੂੰ ਜਾਂਦਾ ਰਾਹ/La Route des Flandres (1960)
- ਮਹਿਲ/Le Palace (1962)
- ਵਿਛੋੜਾ/La Separation (1963); ਨਾਵਲ "ਘਾਹ" ਉੱਤੇ ਆਧਾਰਿਤ ਨਾਟਕ
- ਕਹਾਣੀ/Histoire (1967)
- ਸੱਦਾ ਪੱਤਰ/L'Invitation (1987)
- ਪੌਦਿਆਂ ਦਾ ਬਾਗ/Le jardin des plantes (1997)
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads