ਕਸ਼ੀਦਣਾ
From Wikipedia, the free encyclopedia
Remove ads
ਕਸ਼ੀਦਣਾ ਅਸ਼ੁੱਧ ਘੋਲਕ ਵਿੱਚੋ ਸ਼ੁੱਧ ਘੋਲ ਇਸ ਵਿਧੀ ਰਾਹੀ ਕੀਤਾ ਜਾਂਦਾ ਹੈ। ਜਾਂ ਦੋ ਘੁਲਣਸ਼ੀਲ ਤਰਲ ਪਦਾਰਥਾਂ ਨੂੰ ਵੱਖ ਕਰਨ ਲਈ ਇਸ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਤਰਲ ਦਾ ਉਬਾਲ ਦਰਜਾ ਘੱਟ ਹੁੰਦਾ ਹੈ ਉਹ ਪਹਿਲਾ ਤਰਲ ਤੋਂ ਵਾਸ਼ਪ ਅਵਸਥਾ ਵਿੱਚ ਬਦਲ ਜਾਂਦਾ ਹੈ ਇਸ ਦੀ ਕਈ ਵਿਧੀਆਂ ਹਨ ਜਿਵੇਂ ਸਧਾਰਨ ਕਸ਼ੀਦਣ, ਅੰਸ਼ਿਕ ਕਸ਼ੀਦਣਾ, ਭਾਫ਼ ਕਸ਼ੀਦਣਾ, ਖਲਾਅ ਕਸ਼ੀਦਣਾ, ਕਣਾਂ ਦਾ ਕਸ਼ੀਦਣਾ ਆਦਿ।[1]

Remove ads
ਲਾਭ
ਇਸ ਵਿਧੀ ਰਾਹੀ ਅਲਕੋਹਲ ਅਤੇ ਹੋਰ ਤਰਲਾਂ ਦਾ ਨਿਰਮਾਣ ਕੀਤਾ ਜਾਂਦਾ ਹੈ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
Wikiwand - on
Seamless Wikipedia browsing. On steroids.
Remove ads