ਕਾਇਨਾਤ ਅਰੋੜਾ
From Wikipedia, the free encyclopedia
Remove ads
ਕਾਇਨਾਤ ਅਰੋੜਾ ਇੱਕ ਭਾਰਤੀ ਅਦਾਕਾਰਾ ਹੈ ਜੋ ਬਾਲੀਵੁੱਡ ਵਿੱਚ ਕੰਮ ਕਰਦੀ ਹੈ।[2][3] ਉਸ ਨੇ ਬਾਲੀਵੁੱਡ 100 ਕਰੋੜ ਦੀ ਬਲਾਕਬਸਟਰ ਕਾਮੇਡੀ ਫ਼ਿਲਮ "ਗ੍ਰੈਂਡ ਮਸਤੀ" ਵਿੱਚ ਮਾਰਲੋ ਦੇ ਰੂਪ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਉਹ "ਮਨਕਥਾ" ਅਤੇ "ਖੱਟਾ ਮੀਠਾ", ਵਿੱਚ ਵੀ ਦਿਖਾਈ ਦਿੱਤੀ ਅਤੇ ਮਲਿਆਲਮ ਫ਼ਿਲਮਾਂ ਵਿੱਚ ਗਾਇਆ।[4][5]
Remove ads
ਮੁੱਢਲਾ ਜੀਵਨ
ਅਰੋੜਾ ਦਾ ਜਨਮ ਸਹਾਰਨਪੁਰ, ਉੱਤਰ ਪ੍ਰਦੇਸ਼ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ।[6] ਉਹ ਮਰਹੂਮ ਅਦਾਕਾਰਾ ਦਿਵਿਆ ਭਾਰਤੀ ਦੀ ਦੂਜੀ ਚਚੇਰੀ ਭੈਣ ਹੈ।[7][8] 2012 ਵਿੱਚ ਕਾਇਨਾਤ ਨੇ ਇੱਕ ਬਜ਼ੁਰਗ ਔਰਤ ਨੂੰ ਗੋਦ ਲਿਆ ਅਤੇ ਉਸ ਦੀ ਦੇਖਭਾਲ ਕਰਨੀ ਸ਼ੁਰੂ ਕੀਤੀ ਹੈ।[9]
ਫ਼ਿਲਮਾਂ
ਹਵਾਲੇ
External links
Wikiwand - on
Seamless Wikipedia browsing. On steroids.
Remove ads