ਕਾਕਾ ਜੀ (ਫ਼ਿਲਮ)

From Wikipedia, the free encyclopedia

ਕਾਕਾ ਜੀ (ਫ਼ਿਲਮ)
Remove ads

ਕਾਕਾ ਜੀ, ਇੱਕ ਭਾਰਤੀ ਪੰਜਾਬੀ ਫ਼ਿਲਮ ਹੈ ਜਿਸ ਦਾ ਮਨਦੀਪ ਬੈਨੀਪਾਲ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ। ਇਸ ਫ਼ਿਲਮ ਵਿੱਚ ਦੇਵ ਖਰੌੜ, ਆਰਸ਼ੀ ਸ਼਼ਰਮਾ ਅਤੇ ਜਗਜੀਤ ਸੰਧੂ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫ਼ਿਲਮ 18 ਜਨਵਰੀ 2019 ਨੂੰ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਕੀਤੀ ਗਈ।[1]

ਵਿਸ਼ੇਸ਼ ਤੱਥ ਕਾਕਾ ਜੀ, ਨਿਰਦੇਸ਼ਕ ...
Remove ads

ਕਹਾਣੀ

ਇਹ ਫ਼ਿਲਮ ਪੰਜਾਬ ਦੇ ਉਸ ਦੌਰ ਦੀ ਫ਼ਿਲਮ ਹੈ, ਜਦੋਂ ਪਿੰਡਾਂ ਦੇ ਉੱਚੇ ਸਰਦਾਰਾਂ ਅਤੇ ਰੁਤਬੇ ਵਾਲੇ ਲੋਕਾਂ ਦੇ ਮੁੰਡਿਆਂ ਨੂੰ ‘ਕਾਕਾ ਜੀ’ ਕਹਿ ਕੇ ਸਤਕਾਰ ਨਾਲ਼ ਬੁਲਾਇਆ ਜਾਂਦਾ ਸੀ। ਇਹ ਫ਼ਿਲਮ ਸਾਲ 95-96 ਦੇ ਦਹਾਕੇ ਦੀ ਗੱਲ ਕਰਦੀ ਹੈ।[2]

ਕਲਾਕਾਰ

  • ਦੇਵ ਖਰੌੜ
  • ਆਰਸ਼ੀ ਸ਼ਰਮਾ
  • ਜਗਜੀਤ ਸੰਧੂ
  • ਲੱਕੀ ਧਾਲੀਵਾਲ
  • ਧੀਰਜ ਕੁਮਾਰ
  • ਲੱਖਾ ਲਹਿਰੀ
  • ਅਸ਼ੀਸ਼ ਦੁੱਗਲ
  • ਰੋਜ ਕੌਰ
  • ਅਨੀਤਾ ਮੀਤ
  • ਗੁਰਮੀਤ ਸਾਜਨ
  • ਪ੍ਰਕਾਸ਼ ਸਾਧੂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads