ਕਾਰਟੇਜ਼ੀ ਗੁਣਕ ਪ੍ਰਬੰਧ

From Wikipedia, the free encyclopedia

ਕਾਰਟੇਜ਼ੀ ਗੁਣਕ ਪ੍ਰਬੰਧ
Remove ads

ਕਾਰਟੇਜ਼ੀਅਨ ਕੋਆਰਡੀਨੇਟ ਸਿਸਟਮ (cartesian coordinate system) ਹਿਸਾਬ ਵਿੱਚ ਸਮਤਲ ਤੇ ਕਿਸੇ ਬਿੰਦੂ ਦੀ ਸਥਿਤੀ ਨੂੰ ਦੋ ਅੰਕਾਂ ਦੁਆਰਾ ਅੱਡਰੇ ਤੌਰ 'ਤੇ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਨ੍ਹਾਂ ਦੋ ਅੰਕਾਂ ਨੂੰ ਉਸ ਬਿੰਦੁ ਦੇ ਕ੍ਰਮਵਾਰ X-ਕੋਆਰਡੀਨੇਟ ਅਤੇ Y-ਕੋਆਰਡੀਨੇਟ ਕਿਹਾ ਜਾਂਦਾ ਹੈ। ਇਸ ਦੇ ਲਈ ਦੋ ਲੰਬ ਰੇਖਾਵਾਂ ਉਲੀਕੀਆਂ ਜਾਂਦੀਆਂ ਹਨ ਜਿਹਨਾਂ ਨੂੰ X-ਅਕਸ਼ ਅਤੇ Y-ਅਕਸ਼ ਕਹਿੰਦੇ ਹਨ। ਇਨ੍ਹਾਂ ਦੇ ਕਾਟ ਬਿੰਦੁ ਨੂੰ ਮੂਲ ਬਿੰਦੂ ਕਹਿੰਦੇ ਹਨ। ਜਿਸ ਬਿੰਦੂ ਦੀ ਸਥਿਤੀ ਦਰਸਾਉਣੀ ਹੁੰਦੀ ਹੈ, ਉਸ ਬਿੰਦੁ ਤੋਂ ਇਨ੍ਹਾਂ ਅਕਸ਼ਾਂ ਤੇ ਲੰਬ ਪਾਏ ਜਾਂਦੇ ਹਨ। ਇਸ ਬਿੰਦੁ ਤੋਂ Y-ਅਕਸ਼ ਦੀ ਦੂਰੀ ਨੂੰ ਉਸ ਬਿੰਦੁ ਦਾ X-ਕੋਆਰਡੀਨੇਟ ਕਹਿੰਦੇ ਹਨ। ਇਸ ਪ੍ਰਕਾਰ ਇਸ ਬਿੰਦੁ ਦੀ X-ਅਕਸ਼ ਤੋਂ ਦੂਰੀ ਨੂੰ ਉਸ ਬਿੰਦੁ ਦਾ Y-ਕੋਆਰਡੀਨੇਟ ਕਹਿੰਦੇ ਹਨ।

Thumb
ਕਾਰਟੇਜ਼ੀਅਨ ਕੋਆਰਡੀਨੇਟ ਸਿਸਟਮ ਦਾ ਚਿੱਤਰਰੂਪ। ਚਾਰ ਬਿੰਦੂ ਮਾਰਕ ਕੀਤੇ ਹਨ ਅਤੇ ਆਪਣੇ ਕੋਆਰਡੀਨੇਟਾਂ ਸਹਿਤ ਲੇਬਲ ਕੀਤੇ ਹਨ:: (2,3) ਹਰੇ, (−3,1) ਲਾਲ, (−1.5,−2.5) ਨੀਲੇ, ਅਤੇ ਮੂਲ-ਬਿੰਦੂ (0,0) ਜਾਮਨੀ
Remove ads
Loading related searches...

Wikiwand - on

Seamless Wikipedia browsing. On steroids.

Remove ads