ਕਾਰਲ ਸੈਂਡਬਰਗ
ਅਮਰੀਕਨ ਲੇਖਕ ਅਤੇ ਸੰਪਾਦਕ From Wikipedia, the free encyclopedia
Remove ads
ਕਾਰਲ ਆਗਸਤ ਸੈਂਡਬਰਗ (6 ਜਨਵਰੀ 1878 – 22 ਜੁਲਾਈ 1967) ਅਮਰੀਕੀ ਲੇਖਕ ਅਤੇ ਸੰਪਾਦਕ ਸੀ ਜੋ ਖਾਸਕਰ ਆਪਣੀ ਕਾਵਿ-ਰਚਨਾ ਲਈ ਮਸ਼ਹੂਰ ਸੀ। ਉਸ ਨੇ ਤਿੰਨ ਪੁਲਿਤਜ਼ਰ ਪ੍ਰਾਈਜ਼ ਜਿਤੇ - ਦੋ ਆਪਣੀ ਕਵਿਤਾ ਲਈ ਅਤੇ ਇੱਕ ਅਬਰਾਹਾਮ ਲਿੰਕਨ ਦੀ ਜੀਵਨੀ ਲਈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads