ਕਾਲਕੀ ਕ੍ਰਿਸ਼ਨਾਮੂਰਤੀ
From Wikipedia, the free encyclopedia
Remove ads
ਕਾਲਕੀ (ਤਮਿਲ਼: கல்கி), ਅਸਲੀ ਨਾਮ ਆਰ. ਕ੍ਰਿਸ਼ਨਾਮੂਰਤੀ (9 ਸਤੰਬਰ 1899 – 5 ਦਸੰਬਰ 1954), ਇੱਕ ਤਾਮਿਲ ਆਜ਼ਾਦੀ ਘੁਲਾਟੀਆ, ਨਾਵਲਕਾਰ, ਕਹਾਣੀਕਾਰ, ਪੱਤਰਕਾਰ, ਵਿਅੰਗਕਾਰ, ਸਕ੍ਰੀਨਲੇਖਕ, ਕਵੀ, ਫ਼ਿਲਮ ਅਤੇ ਸੰਗੀਤ ਆਲੋਚਕ ਸੀ।
Remove ads
ਰਚਨਾਵਾਂ
ਇਤਿਹਾਸਿਕ ਨਾਵਲ
- ਪਾਰਥੀਬਾਨ ਕਾਨਾਵੂ (1941–1943) - ਪੱਲਵ ਵੰਸ਼ ਸੰਬੰਧੀ
- ਸਿਵਾਗਾਮੀਇਨ ਸਪਾਥਮ (1944–1946) - ਪੱਲਵ ਵੰਸ਼ ਸੰਬੰਧੀ
- ਪੋਨੀਯਿਨ ਸੇਲਵਾਨ (1951–1954) - ਪੱਲਵ ਵੰਸ਼ ਸੰਬੰਧੀ
- ਸੋਲਾਈਮਲਾਈ ਇਲਾਵਾਰਾਸੀ (1947) - ਭਾਰਤੀ ਦੀ ਆਜ਼ਾਦੀ ਦੀ ਜੰਗ
Wikiwand - on
Seamless Wikipedia browsing. On steroids.
Remove ads