ਕਾਸਾਬਲਾਂਕਾ

From Wikipedia, the free encyclopedia

Remove ads

ਕਾਸਾਬਲਾਂਕਾ (ਅਰਬੀ: الدار البيضاء ਅਦ-ਦਾਰ ਅਲ-ਬਾਇਦਾ, ਅਸਲ ਨਾਂ ਬਰਬਰ: ⴰⵏⴼⴰ ਆਂਫ਼ਾ) ਪੱਛਮੀ ਮੋਰਾਕੋ ਵਿੱਚ ਇੱਕ ਸ਼ਹਿਰ ਹੈ ਜੋ ਅੰਧ ਮਹਾਂਸਾਗਰ ਉੱਤੇ ਸਥਿਤ ਹੈ। ਇਹ ਵਧੇਰੇ ਕਾਸਾਬਲਾਂਕਾ ਖੇਤਰ ਦੀ ਰਾਜਧਾਨੀ ਹੈ।

ਵਿਸ਼ੇਸ਼ ਤੱਥ ਕਾਸਾਬਲਾਂਕਾ, ਸਮਾਂ ਖੇਤਰ ...

ਇਹ ਮੋਰਾਕੋ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਪ੍ਰਮੁੱਖ ਬੰਦਰਗਾਹ ਹੈ ਅਤੇ ਮਘਰੇਬ ਖੇਤਰ ਦਾ ਵੀ ਸਭ ਤੋਂ ਵੱਡਾ ਸ਼ਹਿਰ ਹੈ। 2004 ਦੀ ਮਰਦਮਸ਼ੁਮਾਰੀ ਮੁਤਾਬਕ ਕਾਸਾਬਲਾਂਕਾ ਪ੍ਰਿਫੈਕਟੀ ਦੀ ਅਬਾਦੀ 2,949,805 ਅਤੇ ਵਧੇਰੇ ਕਾਸਾਬਲਾਂਕਾ ਖੇਤਰ ਦੀ ਅਬਾਦੀ 3,631,061 ਹੈ। ਇਸਨੂੰ ਮੋਰਾਕੋ ਦਾ ਆਰਥਕ ਅਤੇ ਵਣਜੀ ਕੇਂਦਰ ਮੰਨਿਆ ਜਾਂਦਾ ਹੈ ਭਾਵੇਂ ਮੋਰਾਕੋ ਦੀ ਰਾਜਧਾਨੀ ਰਬਾਤ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads