ਕਿਮ ਇਲ-ਸੁੰਗ ਕੋਰੀਆਈ ਉਚਾਰਨ: [ki.mil.s͈ɔŋ], ਜਾਂ ਕਿਮ ਇਲ ਸੋਂਗ (15 ਅਪਰੈਲ 1912 – 8 ਜੁਲਾਈ 1994) 1948 ਵਿੱਚ ਅਗਵਾਨੀ ਦੇ ਅਰੰਭ ਤੋਂ ਲੈ ਕੇ 1994 ਵਿੱਚ ਹੋਈ ਮੌਤ ਤੱਕ ਕੋਰੀਆਈ ਲੋਕਤੰਤਰੀ ਲੋਕ-ਗਣਰਾਜ, ਜਿਹਨੂੰ ਆਮ ਤੌਰ ਉੱਤੇ ਉੱਤਰੀ ਕੋਰੀਆ ਕਿਹਾ ਜਾਂਦਾ ਹੈ, ਦਾ ਆਗੂ ਸੀ।[1] ਇਹ 1948 ਤੋਂ 1972 ਤੱਕ ਦੇਸ਼ ਦਾ ਪ੍ਰਧਾਨ ਮੰਤਰੀ ਅਤੇ 1972 ਤੋਂ ਲੈ ਕੇ ਮੌਤ ਤੱਕ ਰਾਸ਼ਟਰਪਤੀ ਸੀ। ਇਹ 1949 ਤੋਂ 1994 ਤੱਕ ਕੋਰੀਆਈ ਮਜਦੂਰ ਪਾਰਟੀ ਦਾ ਆਗੂ (1949 ਤੋਂ 1966 ਤੱਕ ਚੇਅਰਮੈਨ ਅਤੇ 1966 ਤੋਂ ਬਾਅਦ ਜਨਰਲ ਸਕੱਤਰ) ਵੀ ਸੀ। 1950 ਵਿੱਚ ਇਸਨੇ ਦੱਖਣੀ ਕੋਰੀਆ ਉੱਤੇ ਚੜ੍ਹਾਈ ਕੀਤੀ ਅਤੇ ਸੰਯੁਕਤ ਰਾਸ਼ਟਰ ਦੇ ਦਖਲ ਤੋਂ ਬਿਨਾਂ ਸ਼ਾਇਦ ਸਾਰੇ ਪ੍ਰਾਇਦੀਪ ਨੂੰ ਉਜਾੜਨ ਵਿੱਚ ਸਫਲ ਹੋ ਗਿਆ ਸੀ। ਕੋਰੀਆਈ ਯੁੱਧ, ਜਿਹਨੂੰ ਕਈ ਵਾਰ ਕੋਰੀਆਈ ਅਸੈਨਿਕ ਯੁੱਧ ਵੀ ਆਖਿਆ ਜਾਂਦਾ ਹੈ, 27 ਜੁਲਾਈ 1953 ਨੂੰ ਜੰਗਬੰਦੀ ਸਦਕਾ ਖਤਮ ਹੋਇਆ।
ਵਿਸ਼ੇਸ਼ ਤੱਥ ਕਿਮ ਇਲ-ਸੁੰਗ, ਗਣਰਾਜ ਦਾ ਸਦੀਵੀ ਰਾਸ਼ਟਰਪਤੀ (ਅਹੁਦਾ) ...
ਕਿਮ ਇਲ-ਸੁੰਗ |
---|
|
 ਅਧਿਕਾਰਾਕ |
|
|
|
ਦਫ਼ਤਰ ਸੰਭਾਲਿਆ 8 ਜੁਲਾਈ 1994 |
|
ਦਫ਼ਤਰ ਵਿੱਚ 9 ਸਤੰਬਰ 1948 – 8 ਜੁਲਾਈ 1994 |
ਤੋਂ ਬਾਅਦ | ਕੀਮ ਜੋਙ-ਇਲ |
---|
|
ਦਫ਼ਤਰ ਵਿੱਚ 28 ਦਸੰਬਰ 1972 – 8 ਜੁਲਾਈ 1994 |
ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ ਚੋਈ ਯੋਙ-ਕੁਨ, ਸੁਪਰੀਮ ਪੀਪਲ ਅਸੈਂਬਲੀ ਦੇ ਪ੍ਰੈਸੀਡੀਅਮ ਦੇ ਮੁਖੀ ਵਜੋਂ ਮੁਲਕ ਦਾ ਮੁਖੀ |
---|
ਤੋਂ ਬਾਅਦ | ਅਹੁਦੇ ਦੀ ਮਨਸੂਖ਼ੀ (ਮਰਨ ਮਗਰੋਂ ਗਣਰਾਜ ਦਾ ਸਦੀਵੀ ਰਾਸ਼ਟਰਪਤੀ ਐਲਾਨਿਆ ਗਿਆ) |
---|
|
ਦਫ਼ਤਰ ਵਿੱਚ 9 ਸਤੰਬਰ 1948 – 28 ਦਸੰਬਰ 1972 |
ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ |
---|
ਤੋਂ ਬਾਅਦ | ਕੀਮ ਇਲ (ਮੁਖੀ) |
---|
|
ਦਫ਼ਤਰ ਵਿੱਚ 11 ਅਕਤੂਬਰ 1966 – 8 ਜੁਲਾਈ 1994 |
ਤੋਂ ਪਹਿਲਾਂ | ਖ਼ੁਦ ਚੇਅਰਮੈਨ ਵਜੋਂ |
---|
ਤੋਂ ਬਾਅਦ | ਕੀਮ ਜੋਙ-ਇਲ |
---|
|
ਦਫ਼ਤਰ ਵਿੱਚ 30 ਜੂਨ 1949 – 11 ਅਕਤੂਬਰ 1966 |
ਤੋਂ ਪਹਿਲਾਂ | ਕਿਮ ਤੂ-ਬੋਙ |
---|
ਤੋਂ ਬਾਅਦ | ਜਨਰਲ ਸਕੱਤਰ ਵਜੋਂ ਆਪ ਹੀ |
---|
|
ਦਫ਼ਤਰ ਵਿੱਚ 28 ਅਗਸਤ 1946 – 30 ਜੂਨ 1949 |
ਚੇਅਰਮੈਨ | ਕਿਮ ਤੂ-ਬੋਙ |
---|
ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ |
---|
ਤੋਂ ਬਾਅਦ | ਅਹੁਦੇ ਦੀ ਮਨਸੂਖ਼ੀ |
---|
|
ਦਫ਼ਤਰ ਵਿੱਚ 17 ਦਸੰਬਰ 1945 – 28 ਅਗਸਤ 1946 |
ਜਨਰਲ ਸਕੱਤਰ | ਪਾਕ ਹੋਨ-ਯੋਙ |
---|
ਤੋਂ ਪਹਿਲਾਂ | ਕੀਮ ਯੋਙ-ਬੋਮ |
---|
ਤੋਂ ਬਾਅਦ | ਅਹੁਦੇ ਦੀ ਮਨਸੂਖ਼ੀ |
---|
|
|
ਜਨਮ | Kim Sŏng-ju (1912-04-15)15 ਅਪ੍ਰੈਲ 1912 ਮਾਙਯੋਙਦਾਏ, ਹਾਇਆਨ-ਨਾਂਦੋ, ਜਪਾਨੀ ਕੋਰੀਆ |
---|
ਮੌਤ | 8 ਜੁਲਾਈ 1994(1994-07-08) (ਉਮਰ 82) ਪਿਓਂਗਯਾਂਗ, ਕੋਰੀਆ ਲੋਕਤੰਤਰੀ ਲੋਕ-ਗਣਰਾਜ |
---|
ਕਬਰਿਸਤਾਨ | ਕੁਮਸੂਸਾਨ ਸੂਰਜ ਮਹੱਲ, ਪਿਓਂਗਯਾਂਗ, ਕੋਰੀਆ ਲੋਕਤੰਤਰੀ ਲੋਕ-ਗਣਰਾਜ |
---|
ਕੌਮੀਅਤ | ਉੱਤਰੀ ਕੋਰੀਆਈ |
---|
ਸਿਆਸੀ ਪਾਰਟੀ | ਕੋਰੀਆ ਮਜ਼ਦੂਰ ਪਾਰਟੀ |
---|
ਜੀਵਨ ਸਾਥੀ | ਕੀਮ ਜੋਙ-ਸੂਕ (d. 1949) ਕੀਮ ਸੋਙ-ਐ |
---|
ਬੱਚੇ | ਕੀਮ ਜੋਙ-ਇਲ ਕੀਮ ਮਾਨ-ਇਲ ਕੀਮ ਕਿਓਙ-ਹੁਈ ਕੀਮ ਕਿਓਙ-ਜਿਨ ਕੀਮ ਪਿਓਙ-ਇਲ ਕੀਮ ਯੋਙ-ਇਲ |
---|
ਰਿਹਾਇਸ਼ | ਪਿਓਂਗਯਾਂਗ, ਕੋਰੀਆ ਲੋਕਤੰਤਰੀ ਲੋਕ-ਗਣਰਾਜ |
---|
ਕਿੱਤਾ | ਗਣਰਾਜ ਦਾ ਸਦੀਵੀ ਰਾਸ਼ਟਰਪਤੀ |
---|
ਪੇਸ਼ਾ | ਉੱਤਰੀ ਕੋਰੀਆ ਦਾ ਰਾਸ਼ਟਰਪਤੀ |
---|
ਦਸਤਖ਼ਤ |  |
---|
|
ਵਫ਼ਾਦਾਰੀ | ਫਰਮਾ:Country data ਸੋਵੀਅਤ ਸੰਘ ਕੋਰੀਆ ਲੋਕਤੰਤਰੀ ਲੋਕ-ਗਣਰਾਜ |
---|
ਬ੍ਰਾਂਚ/ਸੇਵਾ | ਸੋਵੀਅਤ ਸੈਨਾ ਕੋਰੀਆਈ ਲੋਕ ਸੈਨਾ |
---|
ਸੇਵਾ ਦੇ ਸਾਲ | 1941–1945 1948–1994 |
---|
ਰੈਂਕ | ਦਾਇ ਵੋਂਸੂ (ਗਰੈਂਡ ਮਾਰਸ਼ਲ) |
---|
ਕਮਾਂਡ | ਸਾਰੀਆਂ (ਸੁਪਰੀਮ ਕਮਾਂਡਰ) |
---|
ਲੜਾਈਆਂ/ਜੰਗਾਂ | ਦੂਜਾ ਵਿਸ਼ਵ ਯੁੱਧ ਕੋਰੀਆਈ ਯੁੱਧ |
---|
|
ਬੰਦ ਕਰੋ
ਵਿਸ਼ੇਸ਼ ਤੱਥ ਹਾਂਗੁਲ, ਹਾਂਜਾ ...
|
ਹਾਂਗੁਲ | 김일성 |
---|
ਹਾਂਜਾ | 金日成 |
---|
Revised Romanization | Gim Il-seong |
---|
McCune–Reischauer | Kim Il-sŏng |
---|
ਬੰਦ ਕਰੋ