ਕਿਰਗਿਜ਼ਸਤਾਨੀ ਸੋਮ
ਕਿਰਗਿਜ਼ਸਤਾਨ ਦੀ ਮੁਦਰਾ From Wikipedia, the free encyclopedia
Remove ads
ਸੋਮ (ਕਿਰਗਿਜ਼: сом, ਕਈ ਵਾਰ ਲਿਪਾਂਤਰਨ "ਸੁਮ" ਜਾਂ "ਸੂਮ" ਵੀ ਹੁੰਦਾ ਹੈ) ਕੇਂਦਰੀ ਏਸ਼ੀਆ ਦੇ ਦੇਸ਼ ਕਿਰਗਿਜ਼ਸਤਾਨ ਦੀ ਮੁਦਰਾ ਹੈ। ਇਸਦਾ ISO 4217 ਮੁਦਰਾ ਕੋਡ KGS ਹੈ। ਇੱਕ ਸੋਮ ਵਿੱਚ 100 ਤੀਇਨ (ਕਿਰਗਿਜ਼: тыйын) ਹੁੰਦੇ ਹਨ। ਇਹਨੂੰ ਸੋਵੀਅਤ ਰੂਬਲ ਦੀ ਥਾਂ 10 ਮਈ 1993 ਨੂੰ 1 ਸੋਮ = 200 ਰੂਬਲ ਦੀ ਦਰ ਨਾਲ ਜਾਰੀ ਕੀਤਾ ਗਿਆ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads