ਕਿਰਪਾਲ ਸਿੰਘ ਨਾਰੰਗ
From Wikipedia, the free encyclopedia
Remove ads
ਕਿਰਪਾਲ ਸਿੰਘ ਨਾਰੰਗ ਇੱਕ ਭਾਰਤੀ ਇਤਿਹਾਸਕਾਰ, ਸਿੱਖਿਆ ਸ਼ਾਸਤਰੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਸਨ। [1] ਉਹ ਯੂਨੀਵਰਸਿਟੀ ਦੇ ਦੂਜੇ ਵਾਈਸ-ਚਾਂਸਲਰ (1966-75) ਸਨ ਅਤੇ ਉਹ ਨੌਂ ਸਾਲਇਸ ਅਹੁਦੇ ਤੇ ਰਹੇ। [2] ਬ੍ਰਿਟਿਸ਼ ਭਾਰਤ ਦੇ ਪੰਜਾਬ ਸੂਬੇ ਵਿੱਚ 12 ਅਪ੍ਰੈਲ 1912 ਨੂੰ ਅੰਮ੍ਰਿਤਸਰ ਵਿੱਚ ਉਨ੍ਹਾਂ ਦਾ ਜਨਮ ਹੋਇਆ। [3] ਉਨ੍ਹਾਂ ਨੇ ਪੰਜਾਬ ਅਤੇ ਸਿੱਖਾਂ ਦੇ ਇਤਿਹਾਸ ਬਾਰੇ ਕਈ ਕਿਤਾਬਾਂ ਲਿਖੀਆਂ, [4] [5] [6] [7] ਜਿਸ ਵਿੱਚ ਪੰਜਾਬ ਦਾ ਇਤਿਹਾਸ ਚਾਰ ਜਿਲਦਾਂ ਵਿੱਚ ਅਤੇ ਇੱਕ ਕਿਤਾਬ ਇਸਲਾਮ ਬਾਰੇ ਸ਼ਾਮਲ ਹੈ।[8] ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਿੱਖਿਆ ਅਤੇ ਸਾਹਿਤ ਵਿੱਚ ਯੋਗਦਾਨ ਲਈ 1975 ਵਿੱਚ ਤੀਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ,ਪਦਮ ਭੂਸ਼ਣ ਪ੍ਰਦਾਨ ਕੀਤਾ। [9]
Remove ads
ਇਹ ਵੀ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads