ਮਾਊਂਟ ਕਿਲੀਮੰਜਾਰੋ ਜਾਂ ਕਿਲੀਮੰਜਾਰੋ ਪਹਾੜ ਆਪਣੇ ਤਿੰਨ ਜੁਆਲਾਮੁਖੀ ਸ਼ੰਕੂਆਂ ਕੀਬੋ, ਮਾਵੈਂਜ਼ੀ ਅਤੇ ਸ਼ੀਰਾ ਸਣੇ, ਤਨਜ਼ਾਨੀਆ ਵਿਚਲਾ ਇੱਕ ਸੁਸਤ ਜੁਆਲਾਮੁਖੀ ਪਹਾੜ ਹੈ। ਸਮੁੰਦਰੀ ਤਲ ਤੋਂ 5,895 ਮੀਟਰ (19,341 ਫੁੱਟ) ਉੱਚਾ ਇਹ ਪਹਾੜ ਅਫ਼ਰੀਕਾ ਦਾ ਸਭ ਤੋਂ ਉੱਚਾ ਪਹਾੜ ਹੈ ਅਤੇ ਦੁਨੀਆ ਦਾ ਸਭ ਤੋਂ ਉੱਚਾ ਇਕੱਲਾ ਖੜ੍ਹਾ ਪਹਾੜ (ਮਤਲਬ ਕਿਸੇ ਪਹਾੜੀ ਲੜੀ ਦਾ ਹਿੱਸਾ ਨਹੀਂ) ਹੈ।
ਵਿਸ਼ੇਸ਼ ਤੱਥ ਕਿਲੀਮੰਜਾਰੋ, ਉਚਾਈ ...
ਕਿਲੀਮੰਜਾਰੋ |
---|
 ਕਿਲੀਮੰਜਾਰੋ ਦੀ ਕੀਬੋ ਚੋਟੀ |
ਉਚਾਈ | 5,895 m (19,341 ft)[1][2] |
---|
ਬਹੁਤਾਤ | 5,885 m (19,308 ft)[3] Ranked 4th |
---|
ਸੂਚੀਬੱਧਤਾ | - Seven Summits
- Highest mountains of Africa
- Volcanic Seven Summits
- Country highest point
- Ultra
- Seven Third Summits (Mawenzi)
|
---|
|
Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਤਨਜ਼ਾਨੀਆ" does not exist.ਤਨਜ਼ਾਨੀਆ ਵਿੱਚ ਕਿਲੀਮੰਜਾਰੋ ਦਾ ਟਿਕਾਣਾ
|
ਸਥਿਤੀ | Kilimanjaro Region, Tanzania |
---|
ਗੁਣਕ | 03°04′33″S 37°21′12″E |
---|
ਧਰਾਤਲੀ ਨਕਸ਼ਾ | ਵੀਲੋਚਾਉਸਕੀ ਵੱਲੋਂ ਕਿਲੀਮੰਜਾਰੋ ਦਾ ਨਕਸ਼ਾ ਅਤੇ ਰਾਹਬਰ[4] |
---|
|
ਕਿਸਮ | ਤਹਿਦਾਰ-ਜੁਆਲਾਮੁਖੀ |
---|
ਆਖ਼ਰੀ ਵਿਸਫੋਟ | 150000-200000 ਵਰ੍ਹੇ ਪਹਿਲਾਂ |
---|
|
ਪਹਿਲੀ ਚੜ੍ਹਾਈ | 1889 ਹਾਂਸ ਮੇਈਆ ਲੂਡਵਿਕ ਪੁਅਟਸ਼ੈਲਾ |
---|
ਸਭ ਤੋਂ ਸੌਖਾ ਰਾਹ | ਹਾਈਕ |
---|
ਬੰਦ ਕਰੋ