ਕਿਸਮਤ 2
From Wikipedia, the free encyclopedia
Remove ads
ਕਿਸਮਤ 2 ਸਾਲ 2021 ਦੀ ਪੰਜਾਬੀ ਭਾਸ਼ਾ ਦੀ ਰੋਮਾਂਟਿਕ ਫ਼ਿਲਮ ਹੈ ਜੋ ਜਗਦੀਪ ਸਿੱਧੂ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ।[2] ਅੰਕਿਤ ਵਿਜਨ ਅਤੇ ਨਵਦੀਪ ਨਰੂਲਾ ਦੁਆਰਾ ਨਿਰਮਿਤ ਫ਼ਿਲਮ ਨੂੰ ਸ਼੍ਰੀ ਨਰੋਤਮ ਜੀ ਪ੍ਰੋਡਕਸ਼ਨ ਅਤੇ ਜ਼ੀ ਸਟੂਡੀਓ ਦੁਆਰਾ ਬੈਂਕਰੋਲ ਕੀਤਾ ਗਿਆ ਹੈ। ਐਮੀ ਵਿਰਕ ਅਤੇ ਸਰਗੁਣ ਮਹਿਤਾ ਨੇ ਅਭਿਨੈ ਕੀਤਾ,[3] ਇਹ ਫ਼ਿਲਮ 2018 ਦੀ ਫ਼ਿਲਮ ਕਿਸਮਤ ਦਾ ਦੂਜਾ ਭਾਗ ਹੈ।[4][5]
ਫ਼ਿਲਮ ਦੀ ਮੁੱਖ ਫੋਟੋਗ੍ਰਾਫੀ 17 ਅਕਤੂਬਰ 2020 ਨੂੰ ਮੁਹੂਰਤ ਸ਼ਾਟ ਨਾਲ ਸ਼ੁਰੂ ਹੋਈ।[6] [7] ਫ਼ਿਲਮ 23 ਸਤੰਬਰ 2021 ਨੂੰ ਥੀਏਟਰ ਵਿੱਚ ਰਿਲੀਜ਼ ਹੋਈ ਸੀ।[8] ਇਸ ਦੇ ਬਾਕਸ ਆਫਿਸ ਪ੍ਰਦਰਸ਼ਨ ਦੇ ਹਿਸਾਬ ਨਾਲ, ਇਸ ਸਮੇਂ ਫ਼ਿਲਮ ਨੂੰ ਹਰ ਸਮੇਂ ਦੀਆਂ ਚੋਟੀ ਦੀਆਂ 15 ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਪੰਜਾਬੀ ਫ਼ਿਲਮਾਂ ਵਿੱਚ ਥਾਂ ਮਿਲਦੀ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads