ਕਿਸ਼ੋਰੀ ਲਾਲ
From Wikipedia, the free encyclopedia
Remove ads
ਕਿਸ਼ੋਰੀ ਲਾਲ (1915 - 11 ਜੁਲਾਈ 1990) ਪੰਜਾਬ ਦਾ ਇੱਕ ਆਜ਼ਾਦੀ ਘੁਲਾਟੀਆ ਸੀ, ਜਿਸਨੇ ਭਗਤ ਸਿੰਘ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਨਾਲ ਕੰਮ ਕੀਤਾ। ਬਾਅਦ ਵਿਚ, ਉਸ ਨੇ ਗੋਆ ਦੀ ਮੁਕਤੀ ਦੇ ਲਈ ਅੰਦੋਲਨ ਵਿੱਚ ਵੀ ਹਿੱਸਾ ਲਿਆ ਅਤੇ ਦੀ ਇੱਕ ਕਮੇਟੀ ਦਾ ਸਦੱਸ ਸੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਸੂਬਾ ਕਮੇਟੀ ਦਾ ਮੈਂਬਰ ਸੀ। ਇਸ ਦੇ ਇਲਾਵਾ ਉਹ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵਿੱਚ ਵੀ ਸਰਗਰਮੀ ਨਾਲ ਕੰਮ ਕਰਦਾ ਸੀ।[1]

11 ਜੁਲਾਈ 1990 ਨੂੰ ਇੱਕ ਐਸਡਿਕੇ ਦੁਰਘਟਨਾ ਉੱਪਰੰਤ ਜਲੰਧਰ ਦੇ ਇੱਕ ਹਸਪਤਾਲ ਵਿੱਚ ਕਿਸ਼ੋਰੀ ਲਾਲ ਦੀ ਮੌਤ ਹੋ ਗਈ।[1]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads