ਕੁਆਰ ਗੰਦਲ

From Wikipedia, the free encyclopedia

ਕੁਆਰ ਗੰਦਲ
Remove ads

ਕੁਆਰ ਗੰਦਲ ਜਾਂ ਘੀ ਕੁਆਰ ਜਾਂ ਐਲੋਵੇਰਾ ਇੱਕ ਪੌਦਾ ਹੈ ਜਿਸਦੀ ਵਰਤੋਂ ਜੜੀ-ਬੂਟੀ ਚਕਿਤਸਾ ਵਿੱਚ 1 ਸਦੀ ਈਸਵੀਂ ਤੋਂ ਹੁੰਦੀ ਆ ਰਹੀ ਹੈ। ਪੁਰਾਣੇ ਭਾਰਤ ਦੇ ਲੋਕ ਕੁਆਰ ਦੀ ਸਬਜ਼ੀ ਬਣਾ ਕੇ ਖਾਂਦੇ ਸਨ। ਨਵੀਂ ਪੀੜ੍ਹੀ ਦੇ ਲੋਕ ਕੁਆਰ ਬਾਰੇ ਪਤਾ ਹੀ ਨਹੀਂ ਕਿ ਇਹ ਸਬਜ਼ੀ ਦੇ ਰੂਪ ਵਿੱਚ ਬਣਾਇਆ ਜਾਂਦਾ ਸੀ। ਅੱਜ ਕੱਲ ਇਸ ਦਾ ਜੂਸ ਜਾਂ ਜੈਲੀ ਮਿਲਦੇ ਹਨ।

ਵਿਸ਼ੇਸ਼ ਤੱਥ ਕੁਆਰ ਗੰਦਲ, Scientific classification ...
Remove ads

ਲਾਭ

  • ਇਸ ਦੀ ਜੈਲੀ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ’ਤੇ ਲਗਾਉਣ ਨਾਲ ਚੇਹਰੇ ਦਾ ਫਾਇਦਾ ਹੁੰਦਾ ਹੈ।
  • ਇਸ ਦੀ ਸਬਜ਼ੀ ਬਣਾ ਕਿ ਖਾਣ ਨਾਲ ਲਾਭ ਪ੍ਰਾਪਤ ਹੁੰਦਾ ਹੈ।
  • ਇਸ ਦਾ ਜੂਸ ਐਸੀਡਿਟੀ, ਪੇਟ ਦੇ ਰੋਗਾਂ, ਲਿਵਰ, ਨਜ਼ਲਾ, ਜ਼ੁਕਾਮ, ਬੁਖ਼ਾਰ, ਦਿਲ ਦੇ ਰੋਗਾਂ, ਮੋਟਾਪਾ ਘੱਟ ਕਰਨ, ਕਬਜ਼ ਦੂਰ ਕਰਨ ਲਈ, ਦਮੇ ਦੇ ਰੋਗ, ਬਲੱਡ ਪ੍ਰੈਸ਼ਰ ਘਟਾਉਣ ਵਿੱਚ ਮਦਦ ਕਰਦਾ ਹੈ।
  • ਇਸ ਦੀ ਵਰਤੋਂ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads